Punjabi Thesaurus



ਹਾਥੀ


ਅਨਕਪ, ਅਨੇਕਪ, ਇੱਭ, ਇੰਭ, ਸਉਂਡ, ਸਉਂਡ੍ਯ, ਸਤੰਬੇਰਮ, ਸਤੰਭੇਰਮ, ਸਾਮਜ, ਸਾਰੰਗ, ਸਾਵਜ, ਸਿੰਧਰ, ਸਿੰਧਰਾ, ਸੁੰਡਾਲ, ਸੰਧੂਰਾ, ਹਸਤਿ, ਹਸਤਿਨ੍, ਹਸਤੀ, ਹਰ, ਹਰਨ, ਕਰਿ, ਕਰਿਨ, ਕਰਿੰਦ, ਕੁੰਚਰ, ਕੁੰਜਰ, ਕੁੰਭ, ਕੁੰਭੀ, ਗਇੰਦ, ਗਜ, ਗਜਨਿਯ, ਗਜਿੰਦ, ਗਜੇਂਦ੍ਰ, ਗਯ, ਗਯੰਦ, ਗੈ, ਗ੍ਯ, ਤਰੁ ਬੈਰੀ, ਤਰੁ ਰਿਪ, ਤਰੁ ਵੈਰੀ, ਦੱਯਪ, ਦਿੱਗਜ, ਦਿਯਪ, ਦੁਰਦ, ਦੰਤ, ਦੰਤਾਵਲ, ਦੰਤਿਨ੍, ਦੰਤੀ, ਦ੍ਰਮ ਅਰਿ, ਦ੍ਵਪ, ਦ੍ਵਰਦ, ਨਾਗ, ਨਾਗਰਿ, ਪਸ਼ ਪਤਿ, ਪਤ ਰਿਪ, ਪਦਮ, ਪਦਮੀ, ਪਦ੍ਯਮਨ੍, ਪੀਲ, ਪੁਖਕਰੀ, ਫੀਲ, ਬਯਾਲ, ਬਰਯ, ਬਾਰਣ, ਬ੍ਰਿਛਰਿ, ਬ੍ਰਿਛਾਂਤਕ, ਮਤਾਗਲ, ਮਤੰਗ, ਮਦਕਲ, ਮਦ੍ਯ ਧਰ, ਮਯਗਲ, ਮਾਤੰਗ, ਮਾਤੰਗਜ, ਮੈਂਗਲ, ਰਦਨ, ਰਦਨ ਛੱਦ, ਵਾਰੁਣ, ਵਿਤੁੰਡ, ਵ੍ਯਾਲ,



Prev - ਹਾਂਡੀ, ਹਾਣੀ, ਹਾਥੀ, ਹਾਥੀ ਖਾਨਾ,ਹਾਥੀ ਦਾ ਸੰਗਲ, ਹਾਥੀ ਦਾ ਕੁੰਡਾ, ਹਾਥ ਦਾ ਬੱਚਾ - Next

Punjabi Unicode Keys Keyboard