Punjabi Thesaurus
ਇਸਤ੍ਰੀ
ਉੱਤਮਾ, ਅਉਰਤ, ਅਹਿਲੀਆ, ਅਬਲਾ, ਅਰਧੰਗੀ, ਅੌਰਤ, ਅੰਗਨਾ, ਅੰਜਨਾ, ਅੰਜਨੀ, ਸਤ੍ਰੀ, ਸੁੰਦਰਿ, ਸੰੁਦਰੀ, ਸੀਮੰਤਿਨੀ, ਕਸੋਦ੍ਰੀ, ਕਨਪਾਟੀ, ਕਲਿਤ, ਕਲਿਤ੍ਰ, ਕਾਂਤਾ, ਕਾਮਣਿ, ਕਾਮਣੀ, ਕਾਮਨਿ, ਕਾਮਨੀ, ਕਾਲਿਤ੍ਰ, ਕੁਅਰ, ਕੁਅਾਿਰ, ਕੋਪਨਾ, ਕ੍ਰਿਸ਼ੋਦ੍ਰੀ, ਗ੍ਰਿਹ, ਗੀਹਨਿ, ਗੇਹਣ, ਗੇਹਣਿ, ਗੇਹਨੀ, ਗੋਰੀ, ਘਰ, ਘਰ ਵਾਲੀ, ਚੰਚਲ, ਛੈਲ, ਜਨ, ਜ਼ਨ, ਜਨਾਨੀ, ਜ਼ਨਾਨੀ, ਜਾਇਆ, ਜਾਯਾ, ਜੁਵਤੀ, ਜੁਵਦੀ, ਜੋ, ਜੋਇ, ਜੋਈ, ਜੋਖਤਾ, ਜੋਰੂ, ਤਨੋਦਰੀ, ਤਰੁਣਿ, ਤਰੁਨਿ, ਤਰੁਨੀ, ਤਿਯ, ਤੀਅਾ, ਤੀਮੀ, ਤੀਯ, ਤੀਵੀਂ, ਤ੍ਰਿਆ, ਤ੍ਰਿਯਾ, ਤ੍ਰੀਮਤ, ਦਾਰਹ, ਦਾਰਾ, ਧਨ, ਨਈਅਰ, ਨਯੀਰ, ਨਰਾ, ਨਰੀ, ਨਾਇਕਾ, ਨਾਗਰ, ਨਾਗਰੀ, ਨਾਯਕਾ, ਨਾਰਿ, ਨਾਰੀ, ਨਿਤੰਬਵੀ, ਪਤਨੀ, ਪ੍ਰਤੀਪ ਦਰਸ਼ਨੀ, ਦੁਲਹਨ, ਪ੍ਰਮੁਦਾ, ਬਈਅਰ, ਬਹੁਟੀ, ਬਹੁਰੀਅਾ, ਬਹੂ, ਬਧੂ, ਬਧੂਟੀ, ਬਨਿਤਾ, ਬਾਹਨੀ, ਬਾਨੰੂ, ਬਾਮ, ਬਾਮਾ, ਬੀਵੀ, ਬੇਗਮ, ਭੱਜਾ, ਭਾਮ, ਭਾਮਨਿ, ਭਾਮਨੀ, ਭਾਮਾ, ਭਾਰਜਾ, ਭਾਰਯਾ, ਭੀਰੁ, ਭੰਡ, ਮਹਲ, ਮਹਲਾ, ਮਹਿਲ, ਮਹਿਲਾ, ਮਹਿਲੀ, ਮਹੇਲਾ, ਮਹੇਲੜੀ, ਮਤ ਕਾਸ਼ਿਨੀ, ਮਾਨਿਜਾ, ਮਾਨਿਨੀ, ਮਿਹਰੀ, ਮੁਰਧ, ਮੁਰਧਾ, ਮੁੰਧ, ਮੁਨੁਖਾ, ਯੁਵਤਿ, ਯੁਵਤੀ, ਯੋਖਾ, ਯੋਖਿਤ, ਯੋਖਿਤਾ, ਰਮਣੀ, ਰਮਨੀ, ਰਵਣੀ, ਰਵਨੀ, ਰਾੰਡ, ਰਾਡੀ, ਰਾਮਾ, ਰੰਨ, ਲਲਨਾ, ਵਹੁਟੀ, ਵਹੂ, ਵਧੂ, ਵਧੂਟੀ, ਵਨਿਤਾ, ਵਰ ਵਰਣੀਨੀ, ਵਰਾ ਰੋਹਾ, ਵਾਈਫ, ਵਾਮ ਉਰੂ, ਵਾਮ ਲੋਚਨਾ, ਵਰਾ ਰੋਹਾ, ਵਾਈਫ, ਵਾਮ ਉਰੂ, ਵਾਮ ਲੋਚਨਾ, ਵਾਮਾ, ਵੇਲ, ,
Prev - ਇਸਤ੍ਰੀ, ਇਸਤ੍ਰੀ ਪਤੀ,ਇਸ਼ਨਾਨ, ਇੱਕ, ਇਕੱਠਾ ਕਰਨਾ - Next