Punjabi Thesaurus
ਹਵਾ
ਉਦਾਨ, ਅਸਦ੍ਰਿਸ਼, ਅਖ੍ਯਤਿ, ਅਗਨਾਂਤ ਕਰਿ ਅਰਿ, ਅਗਨਿ ਅਰਿ, ਅਗਨਿ ਅਰਿ ਅਰਿ, ਅਗਨਿ ਸਖ, ਅਗਨਿ ਸਖਾ, ਅਜਿਰ, ਅਥਵਾਸ, ਅਦ੍ਰਿਸ਼, ਅਨਮਿਤ੍ਰ, ਅਨਲ, ਅਨਾਯ੍ਯ, ਅਨਿਲ, ਅਪਰਾਜਿਤ, ਅਪਾਨ, ਅਭਯੁਕਤ, ਅਰਥਤੂ, ਅਾਸ਼ਗ, ਆਨਲ, ਆਵਕ, ਅੰਤ ਮਿਤ, ਇੰਦ੍ਰ, ਈਦ੍ਰਿਸ਼, ਏਕ ਸ਼ਕ੍ਰ, ਏਕ ਜ੍ਯੋਤਿ, ਸਹ, ਸਤਨੂਨ, ਸਤ੍ਯ ਜਿਤ, ਸਦਵਾਉ, ਸਦਾਗਤ, ਸ਼ਨੀਨਿ, ਸਪਰਸ਼ਨ, ਸਮਰ, ਸਮਾਨ, ਸਮੀਰ, ਸਮੀਰਣ, ਸਰਬਦਾ, ਸਰਬ ਬਿਆਪਕ, ਸਲਜ੍ਯਾ, ਸਲ੍ਯ ਜਨਕ, ਸ਼ਵਸ਼ਨ, ਸਾਰ, ਸੁਸੇਣ, ਸੁਖਾਸ਼, ਸੁਮਤਿ, ਸੇਨ ਜਿਤ, ਸ਼੍ਵਸਨ, ਸ੍ਵਕੰਪਨ, ਹਰ, ਹਰਿ, ਹਿਮ ਬਾਰ, ਕਾਮ, ਕੰਪ ਲਖ੍ਯਮਾ, ਖਸ਼੍ਵਾਸ, ਗਤ ਦ੍ਰਿਸ਼੍ਯ, ਗਦੀ, ਗਵਨਤ, ਗੰਦਵਹ, ਗੰਧਵਾਹ, ਘਨਾਂਤ ਕਰ, ਚੰਚਲ, ਜਗਤ ਪ੍ਰਾਣ, ਜਯ, ਜ੍ਯੋਤਿ, ਤਤ, ਤ੍ਰਿਸ਼ਕ੍ਰ, ਤ੍ਰਿਜ੍ਯੋਤਿ, ਦੁਰਗ, ਦੇਵ ਦੇਵ, ਦ੍ਯੁਤਿ, ਦ੍ਯੁਪ, ਦ੍ਵਸ਼ਕ੍ਰ, ਦ੍ਵਿਜ ਜ੍ਯੋਤਿ, ਧਰਣ, ਧਰਤਾ, ਧਾਤਾ, ਧੂਲਿ, ਧ੍ਰਿਤੀ, ਧ੍ਵਜ, ਧ੍ਰਵ, ਨਭ ਸ੍ਵਤ, ਨਵ ਸ੍ਵਰ, ਨਭ ਸ੍ਵਾਸਨ, ਨਭ ਸ੍ਵਾਨ, ਨਭ ਪ੍ਰਾਣ, ਨਿਸ਼੍ਵਾਸਕ, ਪਉਣ, ਪਤਿਸ ਕ੍ਰਿਤ, ਪਰ, ਪਵਣ, ਪਵਨ, ਪਵਨਾ, ਪਵਮਾਨ, ਪਵਾਨ, ਪੌਣ, ਪ੍ਰਕੰਪਨ, ਪ੍ਰਭੰਜਨ, ਪ੍ਰਾਣ, ਪ੍ਰਾਤ ਰਿਸ਼ਵਨ, ਪ੍ਰਿਖਤਾਂਪਤਿ, ਪ੍ਰਿਖ ਦਸ਼੍ਵ, ਪ੍ਰਿਖ ਦਸ਼੍ਵਕ, ਫਲਿ ਪ੍ਰਿਯ, ਫੂਕ, ਬਇਆਲ, ਬਕਹਾ, ਬਯਾਰ, ਬਾਇ, ਬਾਤ, ਬਾਦ, ਬਾਰ ਅਰਿ, ਬਾਲ, ਬਿਆਨ, ਬਿਆਰ, ਬ੍ਯਾਨ, ਬ੍ਯਾਰ, ਭੀਮ, ਭੋਗਿ ਕਾਂਤ, ਮਰੁਤ, ਮਿਤ, ਮ੍ਰਿਗ ਵਾਹਨ, ਰਿਤ ਜਿਤ, ਰਿਤ ਵਾਹ, ਵਾ, ਵਾਉ, ਵਾਊ, ਵਾਅ, ਵਾਇ, ਵਾਈ, ਵਾਹ, ਵਾਤ, ਵਾਯੁ, ਵਿਹਗ, ਵਿਧਾਰਣ, ਵਿਰਾਟ, ਵ੍ਯਾਨ, ਵ੍ਰਤਨ,
Prev - ਹਲਕਾਰਾ, ਹਲਦੀ, ਹਵਾ, ਹਵਾਈ ਜਹਾਜ਼,ਹੜਤਾਲ, ਹੜੱਪਣਾ, ਹਾਸਾ - Next