Punjabi Thesaurus
ਸੋਨਾ
ਉਜਲ, ਊਰਬ੍ਵ, ਅਸਟਾ ਪਦ, ਅਸ਼ਟਾਪਾਦ, ਅਖ਼ਟਾਪਦ, ਅਖ਼ਟਾਪਾਦ, ਅਗਨਿ, ਅਗਨਿ ਸ਼ਿਖ, ਅਗਨਿ ਬੀਜ, ਅਗਨਿਭ, ਅਗਨੀਯ, ਅਗਨੇਯ, ਅਭ੍ਰਕ, ਅਮ੍ਰਿਤ, ਅਯ, ਅਰਜੁਨ, ਅਾਗਨੇਯ, ਆਪਿੰਜਰ, ਸਤ ਖੰਡ, ਸਵਰਣ, ਸਵਰਨ, ਸ਼ਾਂਤ ਕੁੰਭ, ਸਾਨਸਿ, ਸਾਰੁਕ, ਸਾਰੰਗ, ਸ੍ਰਿੰਗਾਰ, ਸੁਰ, ਸੁਵਰਣ, ਸੁਵਰਨ, ਸੂਰ੍ਯ ਨਾਮਕ, ਸੋਇਨ, ਸੋਇਨਾ, ਸੋਨ, ਸੌਮੇਰੁਕ, ਸ਼੍ਰੀ ਨਿਕੇਤ, ਸ੍ਵਰਣ, ਸ੍ਵਰਨ, ਹਰਿ, ਹਾਟਕ, ਹਿਰਣ, ਹਿਰਣ੍ਯ, ਹਿਰਨ, ਹੇਮ, ਹੇਮਨ੍, ਕਨਕ, ਕਰ ਹਾਟਕ, ਕਰ ਚੂਰ, ਕਲ ਧੌਂਤ, ਕਲ੍ਯਾਣ, ਕਾਂਚਨ, ਕਾਂਤਿ, ਕਾਰਤ ਸੁਰ, ਕਾਰਤ ਸ੍ਵਰ, ਕ੍ਰਿਸ਼ਨ, ਕੁੰਦਨ, ਕੰਚਨ, ਗਾਂਗੇਯ, ਗਾਰੁੜ, ਗੌਰ, ਗੌਰਿਕ, ਚਾਂਪੇਯ, ਚਾਮੀ ਕਰ, ਚਾਰੁ ਰਤਨ, ਚੰਡ, ਚੰਦ੍ਰ, ਜਕੁਪ੍ਯ, ਜਾਤ ਰੂਪ, ਜਾਂਬਵ, ਜਾਂਬੂ ਨਦ, ਤਪਨੀਯ, ਤਪਨੀਯਕ, ਤਾਰਕਸ਼, ਤੇਜ, ਦਤ੍ਰ, ਦੀਪਤ, ਦੀਪਤਕ, ਦ੍ਰਾਵਿੜ, ਪਿੰਜਾਨ, ਪੀਤਕ, ਪੁਰਟ, ਪੇਸ਼, ਭਦ੍ਰ, ਭਰਮ, ਭਰਮ, ਬਰਮਨਿ੍, ਭਰੂ, ਭਾਸਕਰ, ਭੂਸ਼ਣਾਰਹ, ਭੂਤਮ, ਭੂਰਿ ਪਿੰਜਰ, ਮਹਾਂ ਰਜਤ, ਮਨੋਹਰ, ਮਰੁਤ, ਮੰਗਲ੍ਯ, ਮੁਖ੍ਯ ਧਾਤੁ, ਰਮਣੀਯ, ਰਿਕਥ, ਰੁਕਮ, ਰੁਧ੍ਰ, ਰੇਕਨ, ਰੋਦਨ, ਲੋਹ ਵਰ, ਲੋਹੋਤਮ, ਵਰਣ ਸ਼ੁਭ, ਵਰਨ ਸੁਭ,
Prev - ਸੋਨ ਪਰਬਤ, ਸੋਨ ਮੱਖੀ, ਸੋਨਾ, ਸੋਨਾ ਪਾਠਾ,ਸੋਨੇ ਦਾ ਭਾਂਡਾ, ਸੋਭਾ, ਸੋਭਾਇਮਾਨ - Next