Punjabi Thesaurus



ਸੂਰਜ


ਉਸ਼ਣ ਰਸ਼ਿਮ, ਉਸਨ, ਉਚ ਸ੍ਰਵਾਇਸ, ਉਜਾਗਰ, ਉਦਭਟ, ਅਸ ਪਤਿ, ਅਸੁ ਪਤਿ, ਅਸੁਰ, ਅਸ਼੍ਵ ਏਸ਼, ਅਸ਼੍ਵ ਪਤਿ, ਅਸ਼੍ਵ ਪਤੀ, ਅਹ, ਅਹਸ ਕਰ, ਅਹਨ, ਅਹ ਪਤਿ, ਅਹਰ ਪਤਿ, ਅਹਿ, ਅਹਿ ਪਤਿ, ਅਹਿਰ ਪਤਿ, ਅਦਿਤ, ਅਦਿਤੀ ਸੁਤ, ਅਦਿਤੀ ਕੁਮਾਰ, ਅਬਿਜਨੀ ਪਤਿ, ਅਰਕ, ਅਰੁਣ, ਅਰਯਮਾ, ਅਰਯਮਨ੍, ਅਵਤੰਸ, ਅਵਿ, ਅਾਦਿੱਤ, ਅਾਦਿਤ੍ਯ, ਅਾਫ਼ਤਾਬ, ਅੈਤ, ਅੰਸ਼ੁ ਮਾਲਿ, ਅੰਸ਼ੁ ਮਾਲੀ, ਅੰਸ਼ੁ ਮਾਲਿਨ੍, ਅੰਬਰ ਮਣਿ, ਇਨ, ਸਹਸਾਂਸ਼ੁ, ਸਹਸ੍ਰਾਂਸ਼ੁ, ਸਹੰਸ ਕਰ, ਸਹੰਸ੍ਰ ਕਰ, ਸਪਤਾਸ, ਸਪਤਾਸ਼, ਸਪਤਾਸ਼ਵ, ਸਪ੍ਤਾਸ਼ਵ, ਸ਼ਮਸ, ਸ਼ਵਿਤ, ਸਵਿਤ੍ਰ, ਸਵਿਤਾ, ਸਾਰੰਗ, ਸੁਨੂਰ, ਸੂਰ, ਸੂਰਯ, ਹਰਿ, ਹਰਿ ਦਸ਼੍ਵ, ਹਿਰਣ੍ਯ ਗ੍ਰਭ, ਹੰਸ, ਕਮਲ ਬੰਧ, ਕਰਮ ਸਾਖ੍ਯਨ, ਕਰਮ ਸਾਖ੍ਯੀ, ਕਾਲ ਪਿਤਾ ਕੁਤਪ, ਖਗ ਪਤਿ, ਖਦ੍ਯੋਤ, ਖੁਰਸ਼ੀਦ, ਗਗਨ ਮਣਿ, ਗਭਸਿਤ ਮਾਨ੍, ਗ੍ਰਿਹ ਪਤਿ, ਗੁਮਾਨ, ਗੋ, ਘਾਮ ਨਿਧਿ, ਚਕ੍ਰ ਬੰਧ, ਚਿਤ੍ਰਸ਼੍ਯ, ਚਿਤ੍ਰ ਭਾਨੂੰ, ਚੰਡ ਕਰ, ਚੰਡਾਸ਼ੁ, ਛਾਯਾ ਨਾਥ, ਜਗ ਚਖ੍ਯ, ਜਗ ਚਖ੍ਯਖ੍ਯ, ਜਗ ਨੇਤ੍ਰ, ਤਪਤਾਸ਼੍ਵ, ਤਪਨ, ਤਮ ਅਰਿ, ਤਮ ਹਰ, ਤਮ ਹਰਣ, ਤਮ ਹਰਨ, ਤਮਹਾ, ਤਰਣ, ਤਰਨ, ਤਮਿਸ੍ਰ ਹਨ, ਤਮਿਸ੍ਰ ਹਰ, ਤਮਿਸ੍ਰਹਾ, ਤਾਪਨ, ਤਿਗਮੰਸ, ਤਿਮ ਹਰ, ਤਿਮ ਚਰ, ਤਿਮ ਦੀਧਿਤ, ਤਿਮਰ ਹਰ, ਤਿਮਰਿ, ਤ੍ਰਿਯਾ ਅੰਗ, ਤ੍ਰਿਯਾ ਤਨ, ਤੇਜ ਸਾਰਾਂਸ, ਸੇਜੋ ਰਾਸ਼ੀ, ਤ੍ਵਖ਼ਾ ਪਤਿ, ਦਿਉਸ ਨਾਹੰ, ਦਿਤ੍ਯ, ਦਿਨਸ, ਦਿਨ ਕਰ, ਦਿਨ ਕਰੋ, ਦਿਨ ਦੀਪ, ਦਿਨਧ, ਦਿਨ ਧੁਜ, ਦਿਨ ਨਾਇਕ, ਦਿਨ ਪਤਿ, ਦਿਨ ਮਣਿ, ਦਿਨ ਰਾਜ, ਦਿਨਿਸ, ਦਿਨਿੰਦ, ਦਨਿੰਦ੍ਰ, ਦਿਨੀਅਰ, ਦਿਨੀਸ, ਦਿਨੀਸ਼, ਦਿਨੀਸ਼ਰ, ਦਿਨੇਸ, ਦਿਨੇਸ਼, ਦ੍ਯੁ ਮਣਿ, ਦ੍ਯੋਤ ਕਰ, ਦਿਵਸਾਧਿਪ, ਦਿਵ ਕਰ, ਦਿਵ ਨਾਥ, ਦੇਵਾਕਰ, ਦ੍ਵਾਦਸ਼, ਦ੍ਵਾਦਸ਼ਾਤਮਾ, ਦ੍ਵਾਦਸ਼ਾਤਮਨ੍, ਨਖ੍ਯਤ੍ਰਾਧਿਪਤਿ, ਨਛਤ੍ਰ ਪਤਿ, ਨਿਸ ਅਰਿ, ਨਿਸ ਹਰ, ਨਿਸਰਿ, ਨਿਸ ਰਿਪ, ਪਤੰਗ, ਮਦਮਨੀ ਪਤਿ, ਪਦਮਾਖ੍ਯ, ਪੂਸ਼, ਪੂਸ਼ਣ, ਪੂਸ਼ਨ, ਪੂਖ, ਪੂਖਣ, ਪੂਖਨ, ਪ੍ਰਦ੍ਯੋਤਨ, ਪ੍ਰਭਾਕਰ, ਬਈਵ, ਬਈਵਸਤ, ਬਈਵਸ੍ਵਤ, ਬਿਘਨ, ਬਿਭਾਸ ਕਰ, ਬਿਭਾਕਰ, ਬ੍ਰਿਹਦ ਭਾਨ, ਬ੍ਰਿਤਾਂਸ, ਬਿਵਸ਼੍ਵਾਨ, ਬ੍ਰਧਨ ਭਗ, ਭਜੰਬ, ਭਾ, ਭਾਸਕਰ, ਭਾਸ ਵਾਨ, ਭਾਸ੍ਵਤ, ਭਾਨ, ਭਾਨੂੰ, ਮਹਾਂ ਤੇਜ, ਮਰੀਚਿ ਅਲੀ, ਮਾਰਤੰਡ, ਮਿਹਿਰ, ਮਿਤ੍ਰ, ਰਜਨੀ ਹਰ, ਰਜਨੀ ਰਿਪ, ਰਵਿ, ਰਵੀ, ਰੈਣ ਹਾ, ਰੈਨ ਹਰ, ਲੋਕ ਬੰਧੂ, ਲੋਕ ਬਾਂਧਵ, ਵਿਕ੍ਰਤਨ, ਵਿਭਾਸ, ਵਿਭਾਸ ਕਰ, ਵਿਭਾਕਰ, ਵਿਭਾਵਸ, ਵਿਰੋਚਨ, ਵਿਵਸ੍ਵਤ, ਵਿਵਸ੍ਵਾਨ, ਵੀਰੋਚਨ, ਵੈਵਸ੍ਵਾਨ,



Prev - ਸ਼ੂਦਰਾਣੀ, ਸੂਰ, ਸੂਰਜ, ਸੂਰਜ ਦਾ ਘੋੜਾ,ਸੂਰਜ ਮਣੀ, ਸੂਰਜ ਮੰਡਲ, ਸੂਰਮ ਗਤੀ - Next

Punjabi Unicode Keys Keyboard