Punjabi Thesaurus
ਸਮੂੰਹ
ਉਘ, ਓਘ, ਅਉਘ, ਅਸਕਾ, ਅਸਗਾ, ਅਖਲ, ਅਨੁਗ, ਅਨੇਕ, ਅਨੰਤ, ਅੌਘ, ਇਕੱਠ, ਸਕਲ, ਸਗਰ, ਸਗਲ, ਸਤੋਮ, ਸਬ, ਸਬਾਇ, ਸਬਾਇਆ, ਸਭ, ਸਭਤ, ਸਭੇ, ਸਭੋ, ਸਮੱਗਰ, ਸਮੱਗ੍ਰ, ਸਮਘਾ, ਸਮਜ, ਸਮਦਾਇ, ਸਮਦਾਯ, ਸਮਵਾਯ, ਸਮਾਉਲਾ, ਸਮਾਹਾਰ, ਸਮਾਜ, ਸਮੁਚਯ, ਸਮੁੰਚਯ, ਸਰਬ, ਸਰਬਤ, ਸਰਬਤ੍ਰ, ਸਰਵ, ਸਰਵਤ, ਸਰਵਤ੍ਰ, ਸਾਥ, ਸਾਨ, ਸਾਭ, ਸਾਰਬ, ਸਾਰੇ, ਸੰਹਤਿ, ਸੰਘ, ਸੰਘਾਤ, ਸੰਘਾਰਾ, ਸੰਚਯ, ਸੰਦਹ, ਸਤੋਮ, ਹਭ, ਹਭੇ, ਹਮ, ਹਮਹ, ਹਮਾ, ਹਮੂ, ਹਰ, ਹਾਰ, ਕਖਾਲ, ਕੱਠ, ਕਦੰਬ, ਕਦੰਬਕ, ਕਦੰਵ, ਕਲਾਪ, ਕਾਫਲਾ, ਕੁਲ, ਕੋਟ, ਕੰਦਲ, ਖੰਡਲ, ਗਣ, ਗਨ, ਗਰਾਮ, ਗਰੋਹ, ਗ੍ਰਾਮ, ਗੋਸ਼ਠੀ, ਗੋਖਠੀ, ਘਣ, ਘਨ, ਘਾਣ, ਚੱਕ੍ਰ, ਚਯ, ਜਾਤ, ਜਾਲ, ਜੂਟ, ਜੂਥ, ਝਾਰਿ, ਝੁੰਡ, ਝੁੰਡੀ, ਟੋਲਾ, ਟੋਲੀ, ਢੇਰ, ਤੱਤ, ਤਮਾਮ, ਤੋਮ, ਥੋਕ, ਦਲ, ਨਿਕਰ, ਨਿਕਰੰਬ, ਨਿਕਾਯ, ਨਿਖਲ, ਨਿਚਹ, ਨਿਵਹ, ਪਟਲ, ਪਰਿਕਰ, ਪੁੰਜ, ਪੂਗ, ਪੂਰ, ਪ੍ਰਸਰ, ਪ੍ਰਕਰ, ਪ੍ਰਚਯ, ਬਯੂਹ, ਬਰਾਤ, ਬਰੂਥ, ਬਾਰ, ਬਿਸਰ, ਬਿਪਲ, ਬ੍ਰਾਤ, ਬਿਜ, ਬ੍ਰਿੰਦ, ਮੰਡਲ, ਮੰਡਲੀ, ਯੂਹ, ਯੂਥ, ਰਾਸ਼ਿ, ਵਰਗ, ਵਾਰ, ਵਿਸਰ, ਵਿਪਲ, ਵ੍ਯੂਹ, ਵ੍ਰਜ, ਵ੍ਰਾਤ, ਵ੍ਰਿੰਦ,
Prev - ਸਮੁੰਦਰੀ ਜਹਾਜ਼, ਸਮੁੰਦਰੀ ਲੂਣ, ਸਮੂੰਹ, ਸਮਾਉਣਾ,ਸਮੇਟਨਾ, ਸਰਸੁਤੀ, - Next