Punjabi Thesaurus
ਸਮੁੰਦਰੀ
ਉਦਿਧ, ਉਦਨ ਵਤ, ਉਦੰਵਤ, ਊਰਮ, ਊਰਮੀ ਮਾਲੀ, ਓਦਧ, ਅਕੂਪਾਰ, ਅੱਛ, ਅਨਖ, ਅਨਤ ਤਰੰਗਾ, ਅਨਤ ਤਰੰਗੀ, ਅਪਾਪਤਿ, ਅਬਿਧ, ਅਰਣਵ, ਅੰਬੁਧਿ, ਅੰਭੋਨਿਧ, ਅਮ੍ਰਿਤੋਦਭਵ, ਇੰਦ ਜਨਕ, ਸਬਦ, ਸਮੁੰਦ, ਸਮੁੰਦਰ, ਸਮੁੰਦ੍ਰ, ਸਰਸ੍ਵਤ, ਸਰਸ੍ਵਾਨ, ਸਰਤਾਧਿਪਤਿ, ਸਰਤਿਸ਼, ਸਰਤੇਸ਼, ਸਰਿਤ ਪਤਿ, ਸਰਿਤਾ ਪਤਿ, ਸਰਿਧ, ਸਾਇਰ, ਸਾਗਰ, ਸਾਗਰਾ, ਸਾਮਰੋ, ਸਿੰਧੁ, ਸ਼ੈਲ ਸ਼ਿਵਰ, ਕੂਪਾਰ, ਖੀਰਾਬਧਿ, ਗਹੀਰ, ਗਹੀਰਾ, ਗਹੇਰਾ, ਗਾਹ, ਗੰਗਏਸ਼, ਗੰਗਾ ਧਰ, ਜਲ ਜਿਵਨ ਅਾਸ੍ਰੈ, ਜਲ ਧਾਮ, ਜਲਧਿ, ਜਲ ਨਿਧ, ਜਲ ਪਤਿ, ਜਲ ਰਾਸ, ਜਲਾਲੈ, ਝਖੀ ਤ੍ਰਾਣ, ਤਰੰਗਣਹ, ਤਰੰਗੀ, ਤਾਸ, ਤਿਮਿ, ਤਿਮਿ ਕੋਸ਼, ਦਧਿ, ਦਾਰਦ, ਦੁਘਧ ਨਿਧ, ਦੁਰਾਵਾਨ, ਧਰੀ ਧਰ, ਨਗ ਧਰ, ਨਗਨ ਧਰ, ਨਦਸ, ਨਦਨਿ ਏਸ, ਨਦੀਸ਼, ਨਦੀ ਕਾੰਤ, ਨਦੀ ਚੇ ਨਾਥੰ, ਨਦੀ ਨਾਇਕ, ਨਦੀ ਪਤਿ, ਨਿਤ੍ਯ, ਨਿਧ, ਨਿਧਾਨ, ਨਿਧੀ, ਨੀਰਧ, ਨੀਰ ਨਿਧਿ, ਨੀਰਾਲੈ, ਪਯੋਧਿ, ਪਯੌਨਿਧਿ, ਪਾਥੋਧ, ਪਾਨਧ, ਪਾਰਾਵਾਰ, ਪ੍ਰਵਾਰ, ਬਹਰ, ਬਰਣਾਲਯ, ਬਾਸਵ ਅਰਿ ਧਰ, ਬਾਰਜ ਤ੍ਰਾਣ, ਬਾਰਧ, ਬਾਰ ਰਾਸ, ਬਾਰ ਰਾਜ, ਬਾਰੀਸ਼, ਭਇਅੰਗਾ, ਭਰਨਾਲ, ਮਹਾਸ਼ਯ, ਮਹੀ ਪ੍ਰਾਚੀਰ, ਮਕਰਾਲਯ, ਮਤਸ ਤ੍ਰਾਣ, ਯਾਦਹ ਪਤਿ, ਰਤਨਾਕਰ, ਰਤਨਾਗਰ, ਰਯਣਾਯਰ, ਰੈਨਾਇਰ, ਵਾਹਨਿ ਪਤਿ, ਵਾਰਧ, ਵਾਰੀਸ਼, , , ,
Prev - ਸਮਾਨ ਅਰਥਕ, ਸਮਾਪਤੀ, ਸਮੁੰਦਰੀ, ਅਥ,ਮੋਖ, - Next