Punjabi Thesaurus
ਸ਼ੇਰ
ਉਰ ਵਿਆਚਰ ਰਿਪੁ, ਅਸਦ, ਅਸੁ ਅਰਿ, ਅਨਕਪ ਅਰਿ, ਇਭਾਰਿ, ਇਭਾਰੀ, ਸਟਾਂਕ, ਸਾਰਦੂਲ, ਸ਼ਾਰਦੂਲ, ਸਿਂਹ, ਸਿੰਘ, ਸ਼ੀਂਹ, ਸੇਂਘ, ਸ਼ੈਲਾਟ, ਸ੍ਵਾਪਦ, ਸ਼੍ਵੇਤ ਪਿੰਗਲ, ਹਰ, ਹਰ ਜੱਛ, ਹਰ ਯਰ੍ਯ, ਕੇਸਿਰਨ, ਕੇਸਰੀ, ਕੇਸ਼ਰੀ, ਕੇਸ਼ੀ, ਕੇਹਰ, ਕੰਠੀ ਰਵ, ਕ੍ਰਵ੍ਯਾਦ, ਗਜ ਅਰਿ, ਗਜਰਿ, ਚਿਤ੍ਰ ਕਾਯ, ਜੰਖ, ਦੀਪ੍ਤ ਪਿੰਗਲ, ਦ੍ਵੀਪੀ, ਨਖਾਯੁਧ, ਨਖੀ, ਨਾਹਰ, ਪਸੁ ਏਸਰ, ਪਸੁ ਪਤਾਰ, ਪਲ ਭੱਖ, ਪਾਰੀਦ੍ਰ, ਪੁੰਡਰੀਕ, ਪੰਚ ਸ਼ਿਖ, ਪੰਚ ਨਖ, ਪੰਚਾਸ੍ਯ, ਪੰਚਾਧ੍ਯ, ਪੰਚਾਨਨ, ਬਹੁ ਬਲ, ਬਬਰ, ਬਾਘ, ਬ੍ਯਾਘ੍ਰ, ਭੀਮ ਵਿਕ੍ਰਮ, ਮਾਨੀ, ਮ੍ਰਿਗ ਅਰਿ, ਮ੍ਰਿਗ ਦ੍ਰਖ਼ਟ, ਮ੍ਰਿਗ ਦ੍ਵਖ਼, ਮ੍ਰਿਗ ਪਤਿ, ਮ੍ਰਿਗ ਰਾਜ, ਮ੍ਰਿਗ ਰਿਪੁ, ਮ੍ਰਿਗਾਸ਼ਨ, ਮ੍ਰਿਗਾਚ, ਮ੍ਰਿਗਾਰਿ, ਮਿਗਿੰਦ, ਮ੍ਰਿਗਿੰਦ੍ਰ, ਮ੍ਰਿਗੀ ਨਾਇਕ, ਮ੍ਰਿਗੇਸ, ਮ੍ਰਿਗੇਂਦ, ਮ੍ਰਿਗੇਂਦ੍ਰ, ਵਿਕ੍ਰਾਂਤ,
Prev - ਸੇਂਧਾ ਲੂਣ, ਸੇਮ, ਸ਼ੇਰ, ਸੇਵਕ,ਸੇਵਾ, ਸੈਨਤ, ਸੈਨਾ ਪਤਿ - Next