Punjabi Thesaurus
ਸ਼ਿਵ
ਉ, ਉਗ੍ਰ, ਉਗ੍ਰੇਸ, ਉਗ੍ਰੇਸ਼, ਉਗ੍ਰ ਧਨ੍ਯਾ, ਉਗ੍ਰ ਧਨ੍ਵਾ, ਉਗ੍ਰ ਧਨ੍ਵੀ, ਉਮਾ ਧਵ, ਉਮਾ ਨਾਹ, ਉਮਾ ਪਤਿ, ਉਮਾ ਪਤੀ, ਉਰਧ ਰੇਤਾ, ਊ, ਊਰਧ ਰੇਤਾ, ਊਰਧ੍ਵ ਰੇਤਾ, ਅਸ਼ਟ ਮੂਰਤਿ, ਅਸਿਥ ਮਾਲੀ, ਅਸੁਰੇਸ਼, ਅਸੰਗ, ਅਹਿਰ ਬੁਧਨ੍ਯ, ਅਗਨਿ ਕੇਤ, ਅਗਿਨਾਖ, ਅਘੋਰ, ਅਚਲੇਸ, ਅਚਲੇਸਰ, ਅਚਲੇਸ੍ਵਰ, ਅੱਟ ਹਾਸ, ਅਧੀਸ਼, ਅਰਧ ਨਾਰੀਸ਼, ਅਰਧੰਗਕ, ਅਰਧੰਗੀ, ਅੰਧਕ ਰਿਪੁ, ਅੰਧਕ ਰਿਪੂ, ਈਸ਼, ਈਸ਼ਰ, ਈਸ਼ਾਨ, ਈਸ਼੍ਵਰ, ਸਸਿ ਚੂੜਾਮਾਣ, ਸਸਿ ਤਿਲਕ, ਸਸਿ ਧਰ, ਸਥਾਣੁ, ਸਥਾਣੂ, ਸ਼ਮਸ਼ਾਨੇਸ਼੍ਵਰ, ਸਮਰ ਹਰ, ਸ਼ਰਵ, ਸਰਵਗ੍ਯ, ਸਿਉ, ਸ਼ਿਤਿ ਕੰਠ, ਸਿਦ੍ਵ ਦੇਵ, ਸ਼ਿਪਿ ਵਿਖ਼ਟ, ਸਿਵ, ਸਿਵਾ, ਸ਼ੂਲਨ, ਸੂਲੀ, ਸੰਕਰ, ਸ਼ੰਕਰ, ਸ਼ੰਕਰਾ, ਸੰਭ, ਸ਼ੰਭ, ਸੰਭੂ, ਸ਼ੰਭੂ, ਸ਼੍ਰੀ ਕੰਠ, ਹਰ, ਹਿੰਡੀ, ਕਪਾਲ ਭ੍ਰਿਤ, ਕਵਲਾਸ ਪਤਿ, ਕਾਂਸ਼ੀ ਨਾਥ, ਕਾਪਰਦਨ, ਕਾਪਰਦੀ, ਕਾਪਲਿਕ, ਕਾਮ ਰਿਪ, ਕਾਰਤਕੇਯ ਪਿਤ, ਕਾਲੰਜਰ, ਕ੍ਰਿਸ਼ਾਨ ਰੇਤ, ਕ੍ਰਿਸਾਨ ਰੇਤਸ਼, ਕ੍ਰਿਤਿ ਵਾਸ, ਕ੍ਰਿੜਿ ਵਾਸਿਸ੍, ਕੁਲੇਸ਼੍ਵਰ, ਕੈਲਾਸ ਨਾਥ, ਕੈਲਾਸ਼ ਨਾਥ, ਕੇਕਾਲ ਮਾਲੀ, ਕ੍ਰਤ ਧ੍ਵੰਸੀ, ਕ੍ਰਤੂ, ਖਰੁ, ਖੇਚਰ, ਖੰਡ, ਪਰਸ਼ੁ, ਗਜਾਰਿ, ਗਿਰਿਸ਼, ਗਿਰਿਜਾ ਪਤਿ, ਗਿਰੀਸ਼, ਗੁੜਾਕੇਸ਼, ਗੋਰਖ, ਗੌਰਿ ਪਤਿ, ਗੌਰੀ ਪਤੀ, ਚੰਦ੍ਰ ਸੇਖਰ, ਚੰਦ੍ਰ ਸ਼ੇਖਰ, ਚੰਦ੍ਰ ਚੂੜ, ਚੰਦ੍ਰ ਮੌਲਿ, ਚੰਦ੍ਰ ਚੂੜ, ਚੰਦ੍ਰ ਮੌਲਿ, ਚੰਦ੍ਰਾ ਪੀੜ, ਜਟਾ ਧਰ, ਜਟੀ, ਤ੍ਰਿਅੰਬਕ, ਤ੍ਰਿਨੈਨ, ਤ੍ਰਿਪੁਰਾਂਤਕ, ਤ੍ਰਿਪੁਰਾਰਿ, ਤ੍ਰਿਪੁਰਾਰੀ, ਤ੍ਰਿਯੰਬਕ, ਤ੍ਰਿਲੋਚਨ, ਦਿਗੰਬਰ, ਦੇਵ ਬਲ, ਦੇਵਾਧਿ ਦੇਵ, ਧੂਰ ਜਟਿ, ਧੂਰ ਜਟੀ, ਧ੍ਵੰਸਨ, ਨਟ ਰਾਜ, ਨੀਲ ਕੰਠ, ਨੀਲ ਲੋਹਿਤ, ਨੰਦ ਵਰਦ੍ਵਨ, ਨੰਦੀਸ਼੍ਵਰ, ਪਸੁ ਪਤਿ, ਪਸ਼ੁ ਪਤਿ, ਪਸੁ ਰਾਟ, ਪਾਂਸ ਚੰਦਨ, ਪਾਰਬਤੀਸ, ਪਾਰਬਤੀਸ਼, ਪਿਨਾਕ ਪਾਣਿ, ਪਿਨਾਕਿਨ੍, ਪਿਨਾਕੀ, ਪੁਰਦ੍ਵਟ੍, ਪੰਚ ਬਕਤ੍ਰ, ਪੰਚ ਬਦਨ, ਪੰਚਾਨਨ, ਪ੍ਰਭ, ਪ੍ਰਮਥਾਧਿਪ, ਬਰਾਕ, ਬਿਧੁ ਚੂੜ, ਬ੍ਰਿਖ ਕੇਤੂ, ਬ੍ਰਿਖਭ ਧੁਜ, ਭਗਵਾਨ, ਭਗਾਲੀ, ਭਰਗ, ਭਵ, ਭਵਾਨੀ ਵਰ, ਭਾਮ, ਭੀਮ, ਭੂਤ ਨਾਥ, ਭੂਤਪੀ, ਭੂਤ ਰਾਟ, ਭੂਤੇਸ਼, ਭੂਰਿ, ਭੈਰਵ, ਭੋਲਾ ਨਾਥ, ਮਹ ਸਾਈ, ਮਹ ਕਾਲ, ਮਹਾ ਕਾਲ, ਮਹਾ ਦੇਉ, ਮਹਾ ਦੇਵ, ਮਹਾ ਨਟ, ਮਹੇਸ, ਮਹੇਸ਼, ਮਹੇਸ਼੍ਵਰ, ਮਦਨਾਰਿ, ਮ੍ਰਿਡ, ਮ੍ਰਿਤ੍ਯੁੰਜਯ, ਯਮਾਂਤਕ, ਰਸ ਨਾਇਕ, ਰੁਦ੍ਰ, ਰੇਰਿਹਾਣ, ਲਾਏ ਦੀਬਾਣ, ਵ੍ਯੋਮ ਕੇਸ਼, ਵਾਮ ਦੇਵ, ਵਿਸ਼੍ਵ ਨਾਥ, ਵਿਸ਼੍ਵੇਸ਼ਰ, ਵਿਖਮਾਖ੍ਯ, ਵਿਧੁ ਮੌਲ, ਵਿਰਸ ਧ੍ਵਜ, ਵਿਰੂਪਾਖ, ਵਿਰੂਪਾਖ੍ਯ, ਵ੍ਰਿਖ਼ ਕਪਿ, ਵ੍ਰਿਖਾਂਗ, ਵੀਰ,
Prev - ਸ਼ਿਲਪ ਘਰ, ਸਿਲਾ ਜੀਤ, ਸ਼ਿਵ, ਸ਼ੀਸ਼ਾ - Next