Punjabi Thesaurus



ਵਾਹਿਗੁਰੂ


ੴ, ਅਸੰਗ, ਅਸੰਭ, ਅਸੰਭਵ, ਅਕਹੀਉ, ਅਕਹੀਅਉ, ਅਕਥ, ਅਕਥਨੀਯ, ਅਕਥ੍ਯ, ਅਕਬਰ, ਅਕਰਮ, ਅਕਾਮ, ਅਕਾਲ, ਅਕਾਲ ਪੁਰਖ, ਅਕਾਲ ਮੂਰਤਿ, ਅਕੁਲ, ਅਖਲੇਸ, ਅਗਾਹ, ਅਗਾਧ, ਅਗੋਚਰ, ਅਗੰਜ, ਅਗੰਮ, ਅਚੁਤ, ਅਜ, ਅਜੂ, ਅਜੂਨੀ, ਅਜੋਨੀ, ਅਢਾਹ, ਆਦਿ, ਅਧ੍ਯਾਤਮ, ਅਨਤ ਤਰੰਗਾ, ਅਨਤ ਤਰੰਗੀ, ਅਨਾਹਤ, ਅਨਾਦਿ, ਅਨਾਮ, ਅਨੀਲ, ਅਨੂਪ, ਅਨੰਤ, ਅਨੰਦ, ਅਪਾਰ, ਅਭੱਖ, ਅਭਰਮ, ਅਭੁਲ, ਅਭੂ, ਅਭੇਖ, ਅਭੰਜ, ਅਮੋਨੀ, ਅਰੂਪ, ਅਲਖ, ਅਲੇਖ, ਈਸ਼, ਈਸ਼ਰ, ਸਚਦਾਨੰਦ, ਸਤਿਨਾਮੁ, ਸਰਬੇਸ਼੍ਵਰ, ਸਾਈਂ, ਸਾਹਿਬ, ਸਾਰੰਗ ਪਾਣਿ, ਸਿਵ, ਸੁਆਮੀ, ਸੈਭੰ, ਸ੍ਰੀ ਰੰਗ, ਹਰ, ਹਰਿ, ਹਰੀ, ਕਮਲ ਨੈਨ, ਕਮਲਾ ਕੰਤ, ਕਿਰਪਾਲ, ਕ੍ਰਿਪਾਲ, ਕੇਸਉ, ਕੇਸੋ, ਕੇਸਵ, ਕ੍ਰਿਸ਼ਨ, ਖੁਦਾ, ਖੁਦਾਇ, ਗੁਸਾਈਂ, ਗੁਣਾਤੀਤ, ਗੋਇੰਦ, ਗੋਸਾਈਂ, ਗੋਪਾਲ, ਗੋਬਿੰਦ, ਗੋਰਖ, ਚਤਰ ਭੁਜ, ਜਗ ਜੀਵਨ, ਜਗਤ ਜੀਵਨ, ਜਗਤ ਨਾਥ, ਜਗਦੀਸ਼, ਜਗਦੀਸ਼ ਈਸ਼ਰ, ਜਗਦੀਸ਼ਰ, ਜਗਨ ਨਾਥ, ਜਗ ਬੰਦਨ, ਜਗੰਨਥਈ, ਜਗੰਨਾਥ, ਦਈ, ਦਯਿ, ਦਯੁ, ਦਾਮੋਦਰ, ਦੈਵ, ਧਰਣੀ ਧਰ, ਧਰਨੀ ਧਰ, ਧਨੰਜੈ, ਨਰਹਰ, ਨਰ ਨਰਹ, ਨਰਾਇਣ, ਨਾਰਾਯਣ, ਨਿਹ ਕੇਵਲ, ਨਿਰਹਾਰ, ਨਿਰਗਨ, ਨਿਰਭਉ, ਨਿਰਵੈਰ, ਨਿਰਾਹਾਰ, ਨਿਰੰਜਨ, ਪਤਿ, ਪਰਮਪਿਤਾ, ਪਰਮਾਤਮ, ਪਰਮੇਸ਼ਰ, ਪਰਮੇਸ਼੍ਵਰ, ਪਰਵਦਗਾਰ, ਪਰਵਰਦਗਾਰ, ਪਰਾਤਮਾ, ਪਾਰ ਬ੍ਰਹਮ, ਪੁਰਖ, ਪੁਰਖੋਤਮ, ਪ੍ਰਸਾਦਿ, ਪ੍ਰਮਾਤਮ, ਪ੍ਰੁਮਾਤਮਾ, ਪ੍ਰਮਾਥੇ, ਪ੍ਰਮੇਸ਼ਰ, ਪ੍ਰਮੇਸ਼੍ਵਰ, ਬਿਆਪਕ, ਬਿਸਨ, ਬਿਸ਼ਨ, ਬਿਸੰਭਰ, ਬਿਸ੍ਵੰਭਰ, ਬਿਠਲ, ਬੀਠਲ, ਬ੍ਯਾਪਕ, ਬ੍ਰਹਮ, ਭਗਉਤ, ਭਗਉਤੀ, ਭਗਵਤ, ਭਗਵਾਨ, ਭਗਵੰਤ, ਭਾਗਉਤੀ, ਭਾਗਵਤ, ਮੁਲਾ, ਮਹਾ ਪ੍ਰਭ, ਮਹੇਸ਼੍ਵਰ, ਮਦਦ ਗਾਰ, ਮਧ ਸੂਦਨ, ਮਾਧਉ, ਮਾਧਵ, ਮਾਧੋ, ਮਾਲਕ, ਮੁਰਾਰਿ, ਮੁਰਾਰੀ, ਰੱਬ, ਰਮਈਆ, ਰਾਮ, ਰਿਖੀਕੇਸ਼, ਵਾਸਦੇਉ, ਵਾਸਦੇਵ, ਵਿਆਪਕ, ਵਿਸਨ, ਵਿਸ਼ਨ, ਵਿਸ਼੍ਵੰਭਰ, ਵ੍ਯਾਪਕ,



Prev - ਵਾਸ਼ਨਾ (ਮ), ਵਾਹ, ਵਾਹਿਗੁਰੂ, ਵਾਕਫ,ਵਾਕਫੀਅਤ, ਵਾਜਾ, ਵਾਤਸਲ - Next

Punjabi Unicode Keys Keyboard