Punjabi Thesaurus
ਲੱਛਮੀ
ਇੰਦ੍ਰਾ, ਸਮੁੰਦ੍ਰਜਾ, ਸਾਇਰ ਸੁਤਾ, ਸਾਇਰ ਕੀ ਪੁੱਤ੍ਰੀ, ਸਿੰਧ ਸੁਤਾ, ਸੋਭਾ, ਸੰਪੱਤਿ, ਸੰਪਦਾ, ਸ੍ਰੀ, ਸ਼੍ਰੀ, ਹਰਿ ਪ੍ਰਿਯਾ, ਕਉਲ, ਕਉਲਾ, ਕਮਲਾ, ਕਵਲਾ, ਖੀਰ ਸਾਗਰ ਕੰਨ੍ਯਕਾ, ਖ੍ਯਰੋਦ ਤਨਯਾ, ਜਗੰਮਾਤਾ, ਨਿਧ ਸੁਤਾ, ਪਦਮਾ, ਪਦਮਾਸਨਾ, ਪਦਮਾਲਯਾ, ਪੰਚਾ, ਬਿਸ਼ਨ ਬੱਲਭਾ, ਭਾਰਗਵੀ, ਭੂਤਿ, ਭੂਤੀ, ਮਾ, ਮਾਇਆ, ਮਾਯਾ, ਰਮਾ, ਲਕਸ਼ਮੀ, ਲਖਸ਼ਮੀ, ਲਖਮੀ, ਲਖ੍ਯਮੀ, ਲੱਛ, ਲੋਕ ਮਾਤਾ ਵਿਸ਼ਣ ਪ੍ਰਿਯਾ, ਵਿਸ਼ਣ ਵੱਲਭਾ, ਵਿਭੂਤੀ,
Prev - ਲੱਖ, ਲਛਮਣ, ਲੱਛਮੀ, ਲੱਜ,ਲਟਕਨ, ਲੱਡੂ, ਲੱਤ - Next