Punjabi Thesaurus
ਰੁੱਖ
ਉਤਭੁਜ, ਉਰਵਿਜ, ਅਗ, ਅਗਛ, ਅਗਮ, ਅਗੰਮ, ਅਦ੍ਰ, ਅਦ੍ਰਿ, ਅਦ੍ਰੀ, ਅਨੋਕਹ, ਅਰਨੁਤ, ਅੰਘ੍ਰਿਪ, ਇਕ ਪਦ, ਸਾਖੀ, ਸ਼ਾਖੀ, ਸਾਰੰਗ, ਸ਼ਾਲ, ਸੁਖ ਆਲ, ਕੁਜ, ਕੁਟ, ਛਦੀ, ਤਰ, ਤਰਵਰ, ਤਰੁ, ਤਰੂ, ਤਰੋਵਰ, ਤਾਰਖਸ, ਦਰੱਖਤ, ਦਲੀ, ਦ੍ਰਖਤ, ਦ੍ਰ, ਦ੍ਰਮ, ਦ੍ਵਪ, ਧਰਨੀ ਜਾ, ਧਰਨੀ ਪਤਿ, ਧਰਨੀ ਰਾਵ, ਧਰਮੂਲੰ, ਧਰ ਰੁਹ, ਧਰਾ ਇੰਦ੍ਰ, ਧਰਾ ਧਰ, ਧਰਾ ਨਾਇਕ, ਧਰਾ ਪਾਲਕ, ਧਰਾ ਰਾਜ, ਧਰਾ ਰਾਟ, ਧਰਿਸ, ਧੂਰ ਰਾਟ, ਨਗ, ਪਟਲ, ਪੱਤ੍ਰੀ, ਪਲਾਸ਼ਿਨ, ਪਲਾਸ਼ੀ, ਪਾਦਪ, ਪ੍ਰਣੀ, ਪ੍ਰਿਥੀਜਾ, ਪੇਡ, ਪੇੜ, ਫਲ ਦਾਇਕ, ਫਲਧ, ਫਲਧਰ, ਫਲ ਨਾਇਕ, ਫਲਿਸ, ਫਲਿਨ, ਫਲੀ, ਬਲੀਸ, ਬਿਟਪ, ਬਿਰਖ, ਬਿਰਛ, ਬਿਰਵਾ, ਬੀਖੂ, ਬੂਟਾ, ਬ੍ਰਹਿ, ਬ੍ਰਿਖ, ਬ੍ਰਿਖ੍ਯ, ਬ੍ਰਿੱਛ, ਬੰਸ੍ਰ, ਭੂਮਿਜਾ, ਭੂਮਿ ਰੁਹ, ਭੂਰੁਹ, ਮਹਿ ਭੂਖਨ, ਮਹੀ ਰੁਹ, ਮਧ, ਮਾਨੋਕਹ, ਰੂਖ, ਰੂਖ੍ਯ, ਵਿਟਪ, ਵਿਨਦ, ਵੰਨ੍ਰੀ, ਵ੍ਰਿਥ੍ਯ,
Prev - ਰੀਠਾ, ਰੀਤ, ਰੁੱਖ, ਰੁੱਖਾ,ਰੁਜ਼ਗਾਰ, ਰੁੱਤ, ਰੁਦ੍ਰਾਖ - Next