Punjabi Thesaurus
ਰਾਜਾ
ਅਧਿਪ, ਅਧਿਪਤਿ, ਅਧੀਸ਼, ਅਵਨਿ ਪਤਿ, ਅਵਨੀਸ਼ ਸਕੰਥ, ਸੁਆਮੀ, ਖਾਨ, ਖਾਨਮ, ਖਿਤ ਪਤਿ, ਖ੍ਯਤ ਪਾਲ, ਖ੍ਯਮਾ ਭ੍ਰਿਤ, ਛਤ੍ਰ ਪਤਿ, ਛਿਤ ਪਤਿ, ਦੇਸੇਸ, ਦੰਡ ਧਰ, ਧਰ ਦ੍ਰਿੜ, ਨਰ ਨਾਹ, ਨਰਪਤਿ, ਨਰਪਾਲ, ਨਰਾਧਿਪ, ਨਰਿੰਦ, ਨਰਿੰਦ੍ਰ, ਨਰੇਸ਼, ਨਰੇਂਦ੍ਰ, ਨਵਾਬ, ਨਾਭਿ, ਨ੍ਰਿਪ, ਨ੍ਰਿਪਤਿ, ਪਤਿ, ਪਰਦ੍ਰਿਢੀ, ਪਾਤਸ਼ਾਹ, ਪਾਰਥ, ਪਾਰਥਿਵ, ਪ੍ਰਜਾਪਤਿ, ਪ੍ਰਭ, ਬਾਦਸ਼ਾਹ, ਭੁਆਰਾ, ਭੁਆਲ, ਭੂਪ, ਭੂਪਤਿ, ਭੂਪਾਲ, ਭੂਭੁਕ, ਭੂਮੀਆ, ਮਹੀਖ੍ਯਤ, ਮਹੀਪ, ਮਹੀਪਤਿ, ਮਹੇਂਦ੍ਰ, ਮਾਲਿਕ, ਮਲੂਕ, ਮੰਡਲੇਸ਼ਰ, ਰਾਇ, ਰਾਇਆ, ਰਾਟ, ਰਾਣਾ, ਰਾਨਾ, ਰਾਯਾ, ਰਾਵ, ਲੋਕ ਪਾਲ,
Prev - ਰਾਜ ਮਹਲ, ਰਾਜ ਮਾਰਗ, ਰਾਜਾ, ਰਾਣੀ,ਰਾਤ, ਰਾਧਾਂ - Next