Punjabi Thesaurus
ਮਾਇਆ
ਅਗਨਈ, ਅਜਾ, ਆਥ, ਅੰਜਨਿ, ਅੰਜਨਾ, ਅੰਜਨੀ, ਸੀ, ਸ਼੍ਰੀ, ਸ਼ਕਤਿ, ਸ਼ਕਤੀ, ਸਰਪਨਿ, ਸਰਪਨੀ, ਸਾਹਣੀ, ਸਾਹਨਿ, ਸਾਹਨੀ, ਸੋਭਾ, ਸੰਪੈ, ਕਉਲ, ਕਮਲਾ, ਕੁਦਰਤ, ਕ੍ਰਿਸਨਾ, ਕ੍ਰਿਸ਼ਨਾ, ਕ੍ਰਿਖਣਾ, ਗਥ, ਗਾਥ, ਚੰਚਲ, ਚੰਚਲਾ, ਜ਼ਰ, ਦਾਸ, ਦੁਨੀ, ਦੁਨੀਆ, ਦੌਲਤ, ਧਨ, ਨਾਗਨਿ, ਨਾਗਨੀ, ਨੀਲ, ਮਾਇ, ਮਾਈ, ਮਾਯਾ, ਮਾਲ, ਮੋਹਨਿ, ਮੋਹਨੀ, ਲੱਖਮੀ, ਲੱਛਮੀ,
Prev - ਮੜ੍ਹੀ, ਮਾਂ, ਮਾਇਆ, ਮਾਸ,ਮਾਸੀ, ਮਾਸੀ ਦਾ ਪੁੱਤ੍ਰ, ਮਾਸੀ ਦੀ ਧੀ - Next