Punjabi Thesaurus
ਭੌਰਾ
ਅਲਿ, ਅਲੀ, ਇਦੀਵਰ, ਇਦੰਦਿਰ, ਸਾਰੰਗ, ਸ਼ਿਲੀਮੁਖ, ਸੁਕਾਂਡੀ, ਹਰਿ, ਕਾਲਾਲਾਪ, ਕੀਲਾਲਾਪ, ਖਟਪਦ, ਚੰਚਰੀਟ, ਚੰਚਰੀਤ, ਦ੍ਵਪ, ਦ੍ਵਰੇਫ, ਪੁਖਪ ਕੀਟ, ਪੁਖਪ ਲਿਹ, ਪੁਖਪ ਲਿਟ, ਭਉਰ, ਭਮਰ, ਭਵਰਾ, ਭਿੰਗ, ਬਿਰੰਗ, ਭੋਂਰਾ, ਭੌਰ, ਭੰਞਰ, ਭ੍ਰਮਰ, ਭ੍ਰਿੰਗ, ਭ੍ਰਿੰਗ ਰਾਜ, ਮਧੁ ਸੂਦਨ, ਮਧੁਕਰ, ਮਧ ਕ੍ਰਿਤ, ਮਧੁਪ, ਮਧੁ ਪਰ, ਮਧੁ ਮਾਰਕ, ਪਧੁ ਲਿਹ, ਮਧੁ ਲਿਟ, ਮਧੁ ਲੇਹੀ, ਮਧੁ ਲੋਲਪ, ਮਧੁ ਵ੍ਰਤ, ਮਧੂ, ਮਧੂਕੜਉ, ਮਲਿੰਦ, ਰਸ ਬੌਰ, ਰੇਣਵਾਸ, ਰੋਲੰਬ, ਲੰਬ,
Prev - ਭੋਜ ਪੱਤ੍ਰ, ਭੌੌਂਹ, ਭੌਰਾ, ਭੰਗੀ,ਮਸ਼ਹੂਰ, ਮਸ਼ਹੂਰੀ - Next