Punjabi Thesaurus
ਬ੍ਰਹਮਾ
ਅਸਟ ਨੈਨ, ਅਸੰਭ ਸੰਭ, ਅਜ, ਅਬਜ ਯੋਨਿ, ਆਤਮਭੂ, ਅੰਡਜ, ਸਤ੍ਯਕ, ਸਦਾਨੰਦ, ਸੁਰ ਜੇਸਠ, ਸੰਸਾਰੀ, ਸੰਭੂ, ਸ੍ਰਤਧ੍ਰਿਤ, ਸ੍ਰਿਸਟ ਕਰਤਾ, ਸ੍ਰਿਸਟਾ, ਸ੍ਵਭੂ, ਸ੍ਵਯੰਭੂ, ਹਿਰਣ ਗ੍ਰਭ, ਹੰਸ ਵਾਹਨ, ਹੰਸਾ, ਕਮਲਾਸਨ, ਕਮਲੋਦਭਵ, ਕਰਤਾਰ, ਚਤਰ ਬਾਕ, ਚਤਰਾਨਨ, ਜਗਤ ਪਿਤ, ਦਿਜੇਸ, ਦੁਹਨਿ, ਦ੍ਰਹਿਨ, ਧਾਤਾ, ਧਾਤ੍ਰਿ, ਧਿਖਣ, ਨਾਭਿ ਜਨਮਤ, ਨਾਭਿ ਜੰਮ, ਪਿਤਾ, ਪਿਤਾਮਹ, ਪੂਰਵ ਨਿਧਨ, ਪ੍ਰਜਾਧਿਪ, ਪ੍ਰਜਾਪਤਿ, ਪ੍ਰਮੇਸ਼ਠਨ, ਪ੍ਰਮੇਖਠੀ, ਬਿਖਣ, ਬਿਧਾਤਾ, ਬਿਧਾਤੀ, ਬਿਧੁ, ਬਿਰੰਚ, ਬੰਮ, ਬ੍ਰਹਮ, ਬ੍ਰਹਮਨ੍, ਮੁਖ ਚਾਰ, ਰਜੋ ਮੂਰਤਿ, ਲੋਕੇਸ਼, ਵਾਕਿਸੰ, ਵਿਸ਼ਵ ਸ੍ਰਿਜ, ਵਿਧਾਤਾ, ਵਿਧਿ, ਵਿਧਾਤ੍ਰਿ, ਵਿਰੰਚ, ਵੇਧਸ੍, ਵੇਧਾ,
Prev - ਬ੍ਰਹਮਣ, ਬ੍ਰਹਮਣੀ, ਬ੍ਰਹਮਾ, ਬ੍ਰਹਮੀ,ਬ੍ਰਹਮੰਡ, ਭੱਸਰਾ - Next