Punjabi Thesaurus
ਬ੍ਰਹਮਣ
ਅਗ੍ਰ, ਅਗ੍ਰ ਜਨਮਾ, ਸੁਰਮ, ਸੂਤ੍ਰ ਕੰਠ, ਕੁਦੇਵ, ਕੁ ਸ਼੍ਰੇਸ਼ਠ, ਕਟ ਕਰਮਾ, ਜਾਤਕ, ਜੇਸ਼ਠ ਵਰਨ, ਦਿਜ, ਦਿਜੋਤਮ, ਦ੍ਵਜ, ਦ੍ਵ ਜਨਮਾ, ਦ੍ਵ ਜਾਤੀ, ਨਯ, ਬਾਮਨ, ਬਾੜਵ, ਬਿਪ੍ਰ, ਬ੍ਰਹਮਾ, ਭੂਸੁਰ, ਭੂਦੇਵ, ਮਹਾਰਾਜ, ਮੈਤ੍ਰ, ਵਕਤਜ, ਵਾਮਨ, ਵਿਪ੍ਰ, ਵੇਦ ਵਾਸ,
Prev - ਬ੍ਰਹਮ ਗਿਆਨੀ, ਬ੍ਰਹਮਚਾਰੀ, ਬ੍ਰਹਮਣ, ਬ੍ਰਹਮਣੀ,ਬ੍ਰਹਮਾ, ਬ੍ਰਹਮੀ, - Next