Punjabi Thesaurus
ਪੰਛੀ
ਉਡ, ਊਭਚ, ਊਭ ਚਰ, ਅੰਡਜ, ਸ਼ਕੁੰਤ, ਸ਼ਕੁੰਤਿ, ਸ਼ਕੁਨ, ਸ਼ਕੁੰਨਿ, ਸਪੰਖ, ਸਰੰਡ, ਖਗ, ਖੇਚਰ, ਖੰਗ, ਗਰੁਤਮਤ੍, ਗਰੁਤਮਾਨ੍, ਚੰਚੁਭ੍ਰਿਤ, ਛੁਰੰਡ, ਦ੍ਯੁਗ, ਦ੍ਵਿਜ, ਨਗੌਕਾ, ਨਭ ਸੰਗਮ, ਨਭ ਚਰ, ਨਾਡੀ ਚਰਨ, ਨਿਗੌਕਸ, ਨੀਡੋਦਭਵ, ਨੋਕੀ, ਪਕਿਸ਼ਨ, ਪਕਸ਼ੀ, ਪੱਖ ਧਰ, ਪਖ੍ਯੀ, ਪਖਿ੍ਯਨ੍, ਪ੍ਰਛ ਧਰ, ਪੱਛਿ, ਪੱਛੀ, ਪਤਗ, ਪਤਤ੍, ਪਤਤ੍ਰਿ, ਪਤਤ੍ਰਿਨ੍, ਪਤਤ੍ਰੀ, ਪਤ੍ਰ ਰਥ, ਪਤ੍ਰੀ, ਪਤੰਗ, ਪਰਿੰਦਹ, ਪਰੀ, ਪਿਤਸਤ, ਪੰਖੀ, ਪੰਖੇਰੂ, ਪੰਛਸ, ਪੰਛਿ, ਫੋਕੀ, ਬਿਹਗ, ਬਿਹੰਗ, ਬਿਹੰਗਮ, ਬਕ, ਬਯਗ, ਵਕ, ਵਾਜਿਨ, ਵਾਜੀ, ਵਿਹਾਯਾ, ਵਿਹੰਗ, ਵਿਹੰਗਮ, ਵਿਕਿਰ, ਵਿਵਿਖ ਕਰ,
Prev - ਪੰਗਤੀ, ਪੰਘੂੜਾ, ਪੰਛੀ, ਪੰਜ,ਪੰਜਾਬ, ਪੰਜਾਲੀ, ਪੰਜੇਬ - Next