Punjabi Thesaurus
ਪਾਰਾ
ਅਸੋਕ, ਅਸ਼ੋਕ, ਅਚਿੰਤਜ, ਅਮਰ, ਅਮ੍ਰਿਤ, ਅਵਿੱਤਜ, ਸਕਾਂਦਾਂਸ਼ਕ, ਸਕੰਦ, ਸਿੱਧ ਧਾਤ, ਸ਼ਿਵ, ਸ਼ਿਵ ਬੀਜ, ਸ਼ਿਵ ਵਰੀਯ, ਸ਼ਿਵਾਹ੍ਵਯ, ਸੂਤ, ਸੂਤਕ, ਸੂਤ ਰਾਟ, ਸ਼੍ਵਾਮੀ, ਹਰ ਤੇਜ, ਹੇਮ ਨਿਧਿ, ਖਚਰ, ਚਪਲ, ਜੈਤ੍ਰ, ਤ੍ਰਿਨੇਤ੍ਰ, ਦਿਵ੍ਯ ਰਸ, ਦੁਰਦ੍ਵਰ, ਦੇਹਦ, ਦੇਵ, ਪਤੰਗ, ਪਾਰ, ਪਾਰਦ, ਪ੍ਰਭ ਰੁਦ੍ਰਜ, ਲੋਕਸ਼, ਪ੍ਰਭ ਰੁਦ੍ਰਜ, ਮਹਾ ਰਸ, ਮਹਾ ਤੇਜ, ਮੂਰਤਿ, ਮ੍ਰਿਤ੍ਯੁ, ਨਾਸ਼ਕ, ਯਸ਼ੋਦ, ਰਸ, ਰਸ ਧਾਤ, ਰਸ ਰਾਜ, ਰਸਲੇਹ, ਰਸਾਯਨ ਸ੍ਰੇਸ਼ਠ, ਰਸੇਂਦ੍ਰ, ਰਸੋਤਮ, ਰਜਸ੍ਵਲ, ਰੋਪਣ, ਲੋਹੇਸ਼,
Prev - ਪਾਪੀ, ਪਾਰਬਤੀ, ਪਾਰਾ, ਪਾਲਕ,ਪਾਲਕ (ਸਾ), ਪਾਲਕੀ - Next