Punjabi Thesaurus
ਪਾਣੀ
ਉਡ, ਉਦ, ਉਦਕ, ਉਦਭ, ਊਰਜ, ਓਜ, ਅਸ੍ਰ, ਅਗਨਿ ਅਰਿ, ਅਧੋਗਤ, ਅੱਭ੍ਰ ਮੁਖ, ਅਪ, ਅਬ, ਅਮ੍ਰਿਤ, ਅਰਣ, ਅਰਣਸ੍, ਅਰਵਿੰਦਾਨਿ, ਆਪ, ਆਬ, ਅੰਘ, ਅੰਬ, ਅੰਭ, ਅੰਭਸ੍, ਅੰਭਲਾ, ਅਮ੍ਰਿਤ, ਇੰਦ੍ਰ, ਇਰਾ, ਸਹ, ਸਦਨ, ਸਰ, ਸਰਲ, ਸਲ, ਸਲਿਲ, ਸ਼ਵ, ਸਵਰ, ਸਾਰੰਗ, ਸ਼ੀਰ, ਸ਼ੁਭ, ਸੁਰਾ, ਸੋਮ, ਸੰਬ, ਸੰਬਰ, ਸੰਬਲ, ਸ੍ਯੰਦਨ, ਸ੍ਰਵ, ਸ਼੍ਰਵਤੋ ਮੁਖ, ਹਰ, ਕ, ਕਸ਼, ਕਬੰਧ, ਕਮਲ, ਕਮੰਘ, ਕਰਬੁਰ, ਕਲਾਲ, ਕਾਂਡ, ਕੀਲਾਲ, ਕੁਸ਼, ਕੁਲੀਨ, ਕੁਲੀਨਸ੍, ਕੂਪਾਰ, ਕੋਮਲ, ਕੰ, ਕੰਬਲ, ਕ੍ਰਿਤ ਸਨ, ਕ੍ਰਿਪੀਟ, ਖੀਰ, ਖ੍ਯਤ੍ਰ, ਖ੍ਯਰ, ਖ੍ਯੀਰ, ਖ੍ਯੋਦ, ਗਨ, ਗੁਲਾਲ, ਗੋ, ਘਨ, ਘਨ ਸੁਤ, ਘਨਜ, ਘਨਣ, ਘ੍ਰਿਤ, ਚੰਦ੍ਰੋ ਰਸ, ਛਦਮ, ਜਲ, ਜੜ, ਜਲ ਪੀਥ, ਜਾਮਿ, ਜੀਵਨ, ਜੀਵਨੀਯ, ਜੰਮ, ਤਾਮਰ, ਤਮ੍ਯਾ, ਤੋੇਅ, ਤੋਆ, ਤੋਇ, ਤੋਯ, ਦਕ, ਨਭ, ਨਾਰ, ਨੀਰ, ਨੀਰਾ, ਪਯ, ਪਯਸ੍, ਪਾਦੋਨਿਵਾਸ, ਪਾਨੀ, ਪਾਨੀਯ, ਪਾਨੋ, ਪਿਤਾ, ਪਿੱਪਲ, ਪੁਖਕਰ, ਪੁਰੀਖ, ਪੁਰਣ, ਬਨ, ਬਾਰ, ਬਾਰਿ, ਬਾਰੀ, ਬਿੰਬ, ਬੰਨ, ਬੰਬ, ਭੁਵਨ, ਭੇਖਜ, ਮੇਘ ਪੁਸ਼ਪ, ਮੇਘ ਪ੍ਰਸ੍ਵ, ਮਧੁ, ਰਸ, ਰਯਿ, ਰਿਤ, ਰੇਤ, ਲੋਰ, ਲੋਲ, ਵਨ, ਵਪ, ਵਾਜ, ਵਾਰ, ਵਾਰਿ, ਵਾਰੀ, ਵ੍ਯੋਮ, ਵ੍ਰਿਬੂਕ,
Prev - ਪਾਂਡੂ, ਪਾਣਿਨੀ, ਪਾਣੀ, ਪਾਣੀ ਦਾ ਤੁਪਕਾ, ਪਾਤਸ਼ਾਹੀ, ਪਾਤਾਲ - Next