Punjabi Thesaurus
ਪਹਾੜ
ਅਸਮ, ਅਸ਼ਮ, ਅਹਾਰਯ, ਅਗ, ਅਗੰਮ, ਅਚਲ, ਅਦ੍ਰ, ਅਦ੍ਰਿ, ਅਦ੍ਰੀ, ਸ਼ਿਖਰਨਿ, ਸਿਖਰੀ, ਸਥਿਰ, ਸਿਲ ਜੂਟ, ਸਿਲੋਚਨ, ਸਿਲੋਚਯ, ਸੈਲ, ਸ਼ੈਲ, ਸੌਲ, ਸ਼੍ਰਿੰਗੀ, ਹਰਿ, ਕਟਕੀ, ਕੀਲਕ, ਕੁੱਟਾਰ, ਕੁਧਰ, ਕੂਟ, ਖ੍ਯਮਾ ਭ੍ਰਿਤ, ਗਿਰ, ਗਿਰਹਾ, ਗਿਰਿ, ਗਿਰੀ, ਗੋਤ੍ਰ, ਗ੍ਰਾਵਨ, ਗ੍ਰੰਥ, ਜੀਮੂਤ, ਤੁੰਗ, ਦਰੀ ਭ੍ਰਿਤ, ਧਰ, ਧਰਣੀ, ਧਰਾਧਰ, ਨਗ, ਨਾਕ, ਪਹਾਰ, ਪੱਬ, ਪਬ੍ਯਾ, ਪਰਬਤ, ਪਰਵਤ, ਪ੍ਯੋਧਰ, ਪ੍ਰਾਵਾ, ਪ੍ਰਿਥਕ, ਸ਼ੇਖਰ, ਬਾਸਵ ਅਰਿ, ਬਾਬ੍ਰੱਤਾ, ਭੂਅ ਧਰ, ਭੂਧਰ, ਭੂਭ੍ਰਿਤ, ਭੂਮਿਧਰ, ਮਹੀਧਰ, ਮਹੀਭ੍ਰਿਤ, ਮੇਰੁ, ਮੇਰੂ, ਰਜਤ, ਵਰਾਹ, ਵਰਾਹੁ, ਵ੍ਰਿਖ੍ਯਯਾਨ,
Prev - ਪਸਲੀ, ਪਸੂ, ਪਹਾੜ, ਪਹਾੜੀ ਕਾਂ,ਪਹਰ, ਪਹਿਰਾ, ਪਹਿਰੇਦਾਰ - Next