Punjabi Thesaurus
ਨਾਨਕ ਦੇਵ ਜੀ ਸਤਿਗੁਰੂ
ਅਸੰਗ ਗੁਰੂ, ਆਦਿ ਗੁਰ, ਸਤਿਗੁਰੂ, ਸ੍ਰੀ ਚੰਦ ਪਿਤਾ, ਕਾਲੂ ਆਤਮਜ, ਕਾਲੂ ਸੁਤ, ਕਾਲੂ ਸੂਨ, ਕਾਲੂ ਨਦਨ, ਗੁਰੂ, ਜਗਤ ਗੁਰੂ, ਤ੍ਰਿਪਤਾ ਸੁਤ, ਤ੍ਰਿਪਤਾ ਸੂਨ, ਤ੍ਰਿਪਤਾਤਮਜਾ, ਤ੍ਰਿਪਤਾ ਨੰਦਨ, ਬਾਬਾ, ਬੇਦੀ ਸ਼੍ਰੋਮਣਿ, ਬੇਦੀ ਕੁਲ ਅਵਤੰਸ, ਬੇਦੀ ਕੁਲ ਸਿਰਮੌਰ, ਬੇਦੀ ਕੁਲ ਚੰਦ, ਬੇਦੀ ਕੁਲ ਟੀਕਾ, ਬੇਦੀ ਕੁਲ ਦੀਪਾ, ਬੇਦੀ ਬਿਭੂਖਣ, ਬੇਦੀ ਬੰਸ ਅਵਤੰਸ,
Prev - ਨਾਟਕ, ਨਾਟਕ ਘਰ, ਨਾਨਕ ਦੇਵ ਜੀ ਸਤਿਗੁਰੂ, ਨਾਨਾ,ਨਾਨੀ, ਨਾਭ, ਨਾਰਦ - Next