Punjabi Thesaurus



ਨਲੇਰ


ਉਚਤਰੁ, ਸਕੰਦ ਤਰੁ, ਸਕੰਦ ਫਲ, ਸਤੁੰਗ, ਸਦਾ ਫਲ, ਸਭ ਕਾਮ, ਸਿਰਾ ਫਲ, ਸੁਭੰਗ, ਕਰ ਕਾਮ, ਕੂਰਚ ਸ਼ੀਰਖਕ, ਕੂਰਚ ਸੋਖਰ, ਕੌਸ਼ਿਕ ਫਲ, ਖੋਪਰਾ, ਖੋਪਾ, ਜਟਾ ਫਲ, ਜੁਗ, ਤ੍ਰਿਣ ਰਾਜ, ਤ੍ਰਿਯੰਬਕ, ਫਲ, ਤੋਯ ਗ੍ਰਭ, ਤ੍ਰਿਯਖ੍ਯ, ਫਲ, ਦਾਖਿਅਣਾਤ੍ਯ, ਦੁਰਾਰੁਹ, ਦ੍ਰਿੜ ਨੀਰ, ਦ੍ਰਿੜ ਫਲ, ਨਰੇਲ, ਨਾਰਿ ਕੇਲ, ਨਾਰਿ ਕੇਲ, ਨਾਰਿਯਲ, ਨਾਰਿਯੇਰ, ਨਾਲਿਕੇਰ, ਨਾੜਿ ਕੇਲ, ਨਾਰੀਅਲ, ਨਾਰੀਯਲ, ਨਾਲੀਏਰ, ਨਾਲੀਯਰ, ਨਾੜੀ ਕੇਲ, ਨੀਲ ਤਰੁ, ਪਯੋਧਰ, ਬਾਨਰਮੁਖ, ਫਲ ਕੇਸਰ, ਫਲ ਮੁੰਡ, ਮਹਾ ਫਲ, ਮੁਕਤਣ, ਮੁੰਡ ਫਲ, ਮੰਗਲ੍ਯ, ਰਸ ਫਲ, ਲਾਂਗਲੀ, ਲਾਂਗੂਲ, ਵਰ ਫ਼ਲ, ਵਿਸਵਾ ਮਿਤ੍ਰ ਪ੍ਰਿਯ,



Prev - ਨਰਦ, ਨਰਬਦਾ, ਨਲੇਰ, ਨਵਾਂ,ਨੜਾ, ਨਾਈ, ਨਾਸ਼ਪਾਤੀ - Next

Punjabi Unicode Keys Keyboard