Punjabi Thesaurus



ਦੇਵਤਾ


ਉਜਾਨ, ਉਜਾਨਾ, ਉਜਾਨੀ, ਉਲਵੀ, ਅਸੁਰਾਰਦਨ, ਅਸੁਰਾਰਿ, ਅਸ੍ਵਪਨ, ਅਸ੍ਵਮ, ਅਗਨ ਜਿਹਵ, ਅਜਰ, ਅਤਿਓਪ, ਅਦਿਤਿ ਸੁਤ, ਅਦਿਤਿ ਕੁਮਾਰ, ਅਦਿਤਿ ਨੰਦਨ, ਅਦਿਤੇਯ, ਅਦਿੱਤ, ਅਦਿਤ੍ਯ, ਆਦਿੱਤ, ਅਮਰ, ਅਮ੍ਰਤਯ, ਅਮ੍ਰਿਤਾਂਧਾ, ਅੰਮ੍ਰਿਤੇਸ, ਸੁਪ੍ਰਵਣ, ਸੁਪ੍ਰਵਾ, ਸੁਮਨ, ਸੁਮਨਾ, ਸੁਰ, ਕ੍ਰਤ ਭੁਕ, ਖੇਚਰ, ਗਤ ਬਿਵਾਣ, ਗੀਰਵਾਣ, ਤ੍ਰਿਦਸ਼, ਤ੍ਰਿਦਿਵੇਸ਼, ਥਰੀ, ਦਾਨਵਾਰਿ, ਦਿਉਤਾ, ਦਿਵਿਸ਼ਦ, ਦਿਵੌਕਸ਼, ਦੇਉ, ਦੇਉਤਾ, ਦੇਵ, ਦੈਵਤ, ਨ੍ਰਿਜਰ, ਫਰਿਸ਼ਤਾ, ਬਰਹਰ ਮੁਖ, ਬਿਹਤ ਮੁਖ, ਬਿੰਦਾਰਕ, ਬਿਬੁਧ, ਬ੍ਰਿੰਦਾਰਕ, ਭੱਟਾਰਕ, ਭਵ, ਭ੍ਰਤਜ, ਮਲਕ, ਮਲਾਇਕ, ਰਿਭ, ਲੇਖ, ਵ੍ਰਿੰਦਾਰਕ,



Prev - ਦੂਰ, ਦੇਸ਼, ਦੇਵਤਾ, ਦੇਵ ਨਦੀ,ਦੇਵ ਮੰਦਿਰ, ਦੈਤ, ਦੋ - Next

Punjabi Unicode Keys Keyboard