Punjabi Thesaurus
ਦੁਰਗਾ
ਉਮਾ, ਅਸਟ ਭੁਜੀ, ਅਜਾ, ਅਨੰਤ ਸ਼ਕਤਿਕਾ, ਸ਼ਕਤਿ, ਸਕਦ ਮਾਤਾ, ਸਿੰਹ ਵਾਹਨੀ, ਸਿੰਘ ਬਾਹਨੀ, ਸੁਭਦ੍ਰਾ, ਸੌਭਾਗਯ ਦਾਯਿਨੀ, ਸੁੰਭਵੀ, ਕਲ੍ਯਾਣੀ, ਕਾਮਾਖਸ਼ੀ, ਕੁਮਾਰੀ, ਕੂਖਮਾਂਡ, ਚਾਮੁੰਡਾ, ਚੰਡ ਮੁੰਡ ਵਿਨਾਸ਼ਿਨੀ, ਚੰਡਿਕਾ ਤ੍ਰਿ ਮੂਰਤਿ, ਦੁਰਗ ਵਿਨਾਸ਼ਿਨੀ, ਧਾਤ੍ਰੀ, ਧੂਮ੍ਰ ਮਰਦਨੀ, ਨਾਰ ਸਿੰਹੀ, ਨਾਰ ਸਿੰਘੀ, ਪਾਰਬਤੀ, ਪਾਰਵਤੀ, ਪ੍ਰਭੰਜਨੀ, ਭਗਵਤੀ, ਬ੍ਰਾਹਮੀ, ਮਹਾ ਸ਼ਕਤਿ, ਮਹਾ ਗੌਰੀ, ਮਾਯਾ, ਰਕਤ ਵੀਜ ਵਿਨਾਸ਼ਿਨੀ, ਵਾਗੀਸ਼ਰੀ, ਵਾਰਾਹੀ, ਵਿਧਾਤ੍ਰਿ, ਵਿੰਧ੍ਯ ਵਾਸਿਨੀ, ਵਿਸ਼ਵ ਕਾਰਿਣੀ,
Prev - ਦੁੱਖ, ਦੁੱਧ, ਦੁਰਗਾ, ਦੁਰਗੰਧੀ,ਦੁਰਬਾਸਾ, ਦੁਰਲੱਭ, ਦੂਜ ਦਾ ਚੰਦ - Next