Punjabi Thesaurus
ਜੰਗ
ਅਨੀਕ, ਅਭਿਸੰਪਾਤ, ਅਭਿਮਰ, ਅਭ੍ਯਾਗਮ, ਅਭ੍ਯਾਮਰਦ, ਅਯੋਧਨ, ਆਸਕੰਦਨ, ਆਹਵ, ਆਜਿ, ਆਨਰੱਤ, ਆਨਾਹ, ਸਮਰ, ਸਮਿਤ, ਸਮੀਕ, ਸਮੁਦਾਯ, ਸਾਂਪਰਾਯਿਕ, ਸੰਸਫੋਟ, ਸੰਖ੍ਯ, ਸੰਗ੍ਰਾਮ, ਸੰਘ, ਸੰਘਰ, ਸੰਪਰਾਯ, ਸੰਪ੍ਰਹਾਪ, ਸੰਯਤ, ਸੰਯੁਗ, ਕਲਹ, ਕਲਿ, ਘਮਸਾਨ, ਘਮੰਡ, ਜਨ੍ਯ, ਜੁੱਝ, ਜੁੱਧ, ਦਾਰੁਣ, ਦੰਗਾ, ਪ੍ਰਧਨ, ਪ੍ਰਵਿਦਾਰਣ, ਭੇੜ, ਮਾਰ, ਮਾਰ ਕਾਟ, ਮੁਹਿੰਮ, ਮ੍ਰਿਧ, ਯੁੱਧ, ਰਣ, ਰਨ, ਲੜਾਈ, ਲਾਮ, ਲੁੱਝ, ਵਿਗ੍ਰਹ, ਵਿਦਾਰ, ਵਿਦਾਰਣ, ਵਿਰੁੱਧ,
Prev - ਜੌਂ, ਜੌਂ ਖਾਰ, ਜੰਗ, ਜੰਗ ਭੂਮੀ,ਜੰਗਲ, ਜੰਞ, ਜੰਞ ਘਰ - Next