Punjabi Thesaurus
ਚੰਦ
ਉਡ ਇੰਦ੍ਰ, ਉਡਗ ਨਾਥ, ਉਡਗ ਨਿਰੇਤਸ, ਉਡਗ ਨ੍ਰਿਪੁਤਿ, ਉਡਗ ਭੂਪ, ਉਡਗ ਰਾਜ, ਉਡਗਿਸ, ਉਡਗਿੰਦ, ਉਡਪ, ਉਡਪਤਿ, ਉਡਿੰਦ, ਉਦਧਿ ਸੁਤ, ਊ, ਅਜ, ਅਤ੍ਰ ਨਤ੍ਰਜ, ਅਬਜ, ਅਮਤਿ, ਅਮੀਕਰ, ਅਮ੍ਰਿਤ ਸੂ, ਅਮ੍ਰਿਤ ਬੰਧੁ, ਅਮ੍ਰਿਤ ਵਪੁ, ਔਖਧੀਸ਼, ਅੰਭੋਜ, ਅੰਮ੍ਰਿਤ, ਅੰਮ੍ਰਿਤ ਦੀਧਿਤ, ਅੰਮ੍ਰਿਤ, ਅੰਮ੍ਰਿਤ ਦੀਧਿਤ, ਅੰਮ੍ਰਿਤ ਦ੍ਯੁਤਿ, ਇੰਦੁ, ਇੰਦ੍ਰ, ਏਣ ਤਿਲਕ, ਏਣਾਂਕ, ਸ਼ਸ਼ਧਰ, ਸ਼ਸ਼ ਭ੍ਰਾਤ, ਸ਼ਸ਼ਲਾਂਛਨ, ਸਸਾਂਕ, ਸਸਿ, ਸ਼ਸ਼ਿ, ਸਸੀ, ਸਸੀਅ, ਸਸੀਅਰ, ਸਮੁੰਦ੍ਰਜ, ਸਮੁੰਦ੍ਰ ਨਵਨੀਤ, ਸਰਵਰੀਸ਼, ਸਾਕਾ ਪਤਿ, ਸਾਰਸ, ਸਾਰੰਗ, ਸਿੰਧ ਸੁਤ, ਸਿੰਧ ਜਨਮਾ, ਸਿੰਧ ਨੰਦਨ, ਸਿਪ੍ਰ, ਸ਼ੀਤ ਭਾਨ, ਸ਼ੀਤ ਮਰੀਚਿ, ਸ਼ੀਤ ਰਸ਼ਿਮ, ਸੁਖਗ, ਸੁਧਾਂਸ਼, ਸੁਧਾਕਰ, ਸੁਧਾਂਗ, ਸੁਧਾਰ ਧਾਰ, ਸੁਧਾ ਨਿਧਿ, ਸੁਧਾਲ, ਸੁਭ੍ਰਾਂਸ, ਸੋਮ, ਸ੍ਰਿੰਗ ਬਾਹਨ, ਸ੍ਰੀ ਭ੍ਰਾਤ, ਸ੍ਵੇਤ ਦ੍ਯੁਤ, ਸ਼੍ਵੇਤ ਬਾਹਨ, ਸ੍ਵੇਤ ਬਾਜੀ, ਹਰਣਾਂਕ, ਹਰਿ, ਹਿਮਕਰ, ਹਿਮਤੋਮ, ਹਿਮ ਦ੍ਯੁਤਿ, ਹਿਮ ਰੋਮ, ਹਿਮਾਸ਼, ਹਿਰਨ ਰਾਟ, ਕੱਸਪ ਸੁਤ, ਕਲਵਾਨ, ਕਲਾਨਿਧਿ, ਕਲਾ ਮ੍ਰਿਤ, ਕਲੇਦ, ਕਲੰਕ ਧਰ, ਕਾਂਤ, ਕਿਰਨ ਧਰ, ਕੁਮੁਦਨੀ ਪਤਿ, ਕੁਮੁਦ ਬਾਂਧਵ, ਕੁਮਦੇਸ਼, ਕੌਮੁਦੀ ਪਤਿ, ਕਚਮਸ, ਖਰੋਦ ਨੰਦਨ, ਖ੍ਯਧਾ ਸੂਤਿ, ਗਲੌ, ਗੋ, ਚਣ ਭ੍ਰਿਤ, ਚਿਤਾ ਚੀਰ, ਚੰਦਿਰ, ਚੰਦ੍ਰ, ਚੰਦ੍ਰਮ, ਚੰਦ੍ਰਮਾ, ਚੰਨ, ਛਪਾ ਕਰ, ਛਰਯਾ ਭ੍ਰਿਤ, ਜਲਜ, ਜੀਵ, ਜੋਨ ਕਰਨ, ਜੌਵਾਤ੍ਰਿਕ, ਜ੍ਯੰਤ, ਤਪਸ, ਤਮ ਅਰਿ, ਤਮਹਰ, ਤਮਚਰ, ਤਮ ਅਰਿ, ਤਮਹਰ, ਤਮਚਰ, ਤਮੋਹਰ, ਤਮੋਨੁਦ, ਤਾਰਾ ਪੀੜ, ਤਿਥ ਪ੍ਰਣੀ, ਤਿਮਰਹਾ, ਤਿਮਰ ਨਾਸ, ਤਿਮਰ ਨਿਕੰਦਨ, ਤਿਮਰ ਮੰਦ, ਤਿਮਰ ਰਦਨ, ਤਿਮਰਰਿ, ਤਿਮਰ੍ਯਾਂਤ, ਤੁਸ਼ਾਰ ਕਿਰਨ, ਤੁਖਾਰ ਕਿਰਣ, ਤੁੰਗੀ, ਤੁੰਗੀਪਤਿ, ਤ੍ਰਿਨੇਤ੍ਰ ਚੂੜਾਮਣਿ, ਦਸ਼ਵਾਜੀ, ਦਸ਼ਾਸ੍ਯ, ਦਕ੍ਯਜਾ ਪਤਿ, ਦਖਛਾਯਣੀ ਪਤਿ, ਦਿਨ ਅਰਿ, ਦਿਨਹਾ, ਦਿਨ ਘਾਤਨੀ ਚਰ, ਦੋਖਾਕਰ, ਦ੍ਵਿਜ ਪਤਿ, ਦ੍ਰਿਜ ਰਾਜ, ਨਖੱਤ੍ਰ ਨੇਮਿ, ਨਖੱਤ੍ਰ ਪਤਿ, ਨਖੱਤ ਰਾਜ, ਨਖੱਤ੍ਰ ਪਤਿ, ਨਖੱਤ ਇਸਰ, ਨਿਸਚਰ, ਨਿਸ਼ਾਕਰ, ਨਿਸਾਚਰ, ਨਿਸਾ ਨਾਥ, ਨਿਸ਼ਾ ਪਤਿ, ਨਿਸ਼ਾ ਮਣਿ, ਨਿਸ਼ਾ ਰਮਣ, ਨਿਸ਼ਾ ਰਵਣ, ਨਿਸਾ ਰਾਜ, ਨਿਸਿਸ, ਨਿਸ਼ੇਸ, ਨਿਧਜਾਤ, ਪੱਖ ਜਨਮਾ, ਪੱਖ ਧਰ, ਪੱਤ੍ਰਜ, ਪਰਵਧਿ, ਪਰਿਗ੍ਯ, ਪੀਯੂਖ ਮਹਾ, ਪ੍ਰਜਾ ਪਤਿ, ਬਿਧੁ, ਮਸਕਰਿਨ੍, ਮਹਤਾਥ, ਮਯੰਕ, ਮਾਹ, ਮਾਤਾਬ, ਮਯੰਕ, ਮਾਹ, ਮਾਤਾਬ, ਮੁਨਜ, ਮ੍ਰਿਗਜਾ, ਮ੍ਰਿਗ ਨਾਥ, ਮ੍ਰਿਗ ਪਤਿ, ਮ੍ਰਿਗ ਬਾਹਨ, ਮ੍ਰਿਗਲਾਂਛਨ, ਮ੍ਰਿਗਾਂਕ, ਯਾਮਨੀ ਪਤਿ, ਰਜਨੀ ਚਰ, ਰਵਿ ਹਰਨਿ ਚਰ, ਰਾਤ੍ਰਿ ਚਰ, ਰਿਖਜ, ਰੈਣ ਰਮਣ, ਰੈਣ ਰਵਣ, ਰੈਣ ਰਾਜ, ਰੈਣ ਰਾਵ, ਰੈਣਾ ਧਿਪ, ਰੋਹਣੀਸ਼, ਵਿਸ੍ਵਸਪਾ, ਵਿਕਸ, ਵਿਧੁ,
Prev - ਚੰਚਲਤਾ, ਚੰਡਾਲ, ਚੰਦ, ਚੰਦ2,ਚੰਦ ਦਾ ਕਲੰਕ, ਚੰਦ ਦੀ ਇਸਤ੍ਰੀ, ਚੰਦ ਦੀ ਚਾਨਣੀ - Next