Punjabi Thesaurus
ਚਾਨਣ
ਉਜਾਸ, ਉਜਾਸਾ, ਉਜਾਰਉ, ਉਜਾਰਾ, ਉਜਾਲਾ, ਉਜਿਆਰਉ, ਉਜਿਆਰਾ, ਉਜਿਆਲਾ, ਉਜੀਆਰਉ, ਉਜੀਆਰਾ, ਉਜੀਆਰੋ, ਉਜੀਆਲਾ, ਉੱਜਲ, ਉੱਜਵਲ, ਉਜ੍ਯਾਤਾ, ਉਜ੍ਯਾਰੋ, ਉਦੋਤ, ਉਦੰਤ, ਉਮਾ, ਉਰਮੀ, ਓਜ, ਆਤਪ, ਆਲੋਕ, ਸਾਰੰਗ, ਚਮਕ, ਚਮਤਕਾਰ, ਚਰਾਕ, ਚਰਾਗ, ਚਾਨਣਾ, ਜਗਮਗ, ਜੋਤ, ਜੋਤਿ, ਜੋਤੀ, ਜ੍ਯੋਤਿਸ਼, ਝਲਾ, ਝਾਲਾ, ਤੇਜ, ਤ੍ਵਿਖਾ, ਦੀਪ, ਦੀਪਤ, ਦ੍ਯੋਤ, ਨੂਰ, ਪਰਕਾਸ, ਪਰਕਾਸ਼, ਰਪਗਾਸ, ਪ੍ਰਕਾਸ਼, ਪ੍ਰਗਾਸ, ਪ੍ਰਭਾ, ਭਾ, ਭਾਨ, ਮਹ, ਰੌਸ਼ਨੀ, ਲੋਅ, ਲੋਇ, ਲੋਈ, ਵਿਭਾ,
Prev - ਚਾਦਰ, ਚਾਂਦੀ, ਚਾਨਣ, ਚਾਨਣਾ ਪੱਖ,ਚਾਨਣੀ ਰਾਤ, ਚਾਲ, ਚਾਲ ਚਲਨ - Next