Punjabi Thesaurus
ਚਮੇਲੀ
ਉਤਮ ਗੰਧਾ, ਅਲਿਤ, ਅਵਿਸ਼ਟਾ, ਸੁਕੁਮਾਰੀ, ਸ਼ੁਮਨਾ, ਸੁਰ ਪ੍ਰਿਯ, ਸੁਰਭਿ ਗੰਧਾ, ਸੁਵਸੰਤਾ, ਸੰਧ੍ਯਾ ਪੁਖਪੀ, ਸ੍ਵਵਣ ਜਾਤਿਕਾ, ਸ੍ਵਰਣ ਜਾਤੀ, ਹ੍ਰਿਦ੍ਯਗੰਧਾ, ਚੇਤਕ, ਚੰਬੇਲੀ, ਜਨੇਖਟਾ, ਜਾਈ, ਜਾਤਿ, ਜਾਤਿਕਾ, ਜਾਤੀ, ਤੈਲ ਮਾਲਨੀ, ਪੀਲੀ ਜਾਈ, ਪ੍ਰਹਸੰਤੀ, ਪ੍ਰਿਯ ਬਾਦਨੀ, ਪ੍ਰਿਯੰਬਦਾ, ਮਨੋਹਰਾ, ਮਨੋਗ੍ਯਾ, ਮੱਲਿਕਾ, ਮਾਲਤਿ, ਮਾਲਤੀ, ਮਾਲਨੀ, ਰਾਜ ਪੁਖ਼ਪਕ, ਰਾਜ ਪੁਤ੍ਰਕਾ, ਵਸੰਤਜਾ, ਵਾਸੰਤੀ, ਵਾਰਖ਼ਿਕਾ,
Prev - ਚਮਿਆਰ, ਚਮਿਆਰੀ, ਚਮੇਲੀ, ਚਮੇਲੀ (ਚਿੱਤੀ), ਚਰਚਾ, ਚਰਬੀ - Next