Punjabi Thesaurus
ਗੰਗਾ
ਅਘਕੰਟ, ਅਘ ਕੰਟਕ, ਅਘਨਹਾ, ਅਧ੍ਵਗਾ, ਅਲਕ ਨੰਦਾ, ਸਰਤੇਸਰੀ, ਸੁਰਸਰਿ, ਸੁਰ ਸਰਿਤ, ਸੁਰਸਰੀ, ਸ਼ੁਰ ਦੀਰਘਕਾ, ਸੁਰਧੁਨਿ, ਸੁਰਨਦੀ, ਸੁਰਨਿ, ਸੁਰਾਪਗਾ, ਸ੍ਵਗੰਗ, ਸ੍ਵਰਗ ਪਗਾ, ਸ੍ਵਰਣ ਨਦੀ, ਹਰ ਮੌਲ ਵਿਹਾਰਣੀ, ਕਸਟ ਅਘਨ, ਕਰਤਹਾ, ਕਿਲਬਿਖ ਰਿਪ, ਕ੍ਰਿਤ ਅਰਨੀ, ਗਿਰਜ, ਗਿਰ ਨਾਸਨ, ਗੰਗ, ਜਹਨ ਨੰਦਨੀ, ਜਟਜ, ਜਟਨ ਜਾ, ਜਟਨੀ, ਜਨਵ, ਜਾਹਨਵੀ, ਜਾਨਵੀ, ਜਾਹਰਨਵੀ, ਤਉਸਾਰਾ ਸਤ੍ਰ, ਤ੍ਰਿਸ੍ਰੋਤਸ, ਤ੍ਰਿਸ੍ਰੋਤਾ, ਤ੍ਰਿਪਥਗਾ, ਦਿੱਬ ਧੁਨੀ, ਦੇਵ ਸਰੀ, ਦੇਵ ਗੰਗਾ, ਦੇਵ ਨਦੀ, ਦੇਵਾ ਪਗਾ, ਧ੍ਰਵ ਨੰਦਾ, ਨਦੀ ਏਸਰਣਿ, ਨਦੀਸ੍ਵਰੀ, ਨਦੀ ਰਾਜਿਨ, ਨਦੀ ਰਾਟਨਿ, ਨਾਕਾਲੇ, ਨਿਰਜੁਰ ਨਦੀ, ਪਬ੍ਯਾ ਭਾਦਨ, ਪਾਪ ਰਿਪ, ਬਿਸਨ ਪਦੀ, ਭਾਗੀਰਥ ਆਣੀ, ਭਾਗੀਰਥਨੀ, ਭਾਗੀਰਥੀ, ਭੀਖਮ ਸੂ, ਭੀਖਮ ਜਨਨਿ, ਭੇਦਕ ਗ੍ਰੰਥ, ਮੰਦਾਕਿਨੀ, ਮ੍ਰਗਾ,
Prev - ਗੋਰਾ, ਗੋਰੋਚਨ, ਗੰਗਾ, ਗੰਜ,ਗੰਡਾਸਾ, ਗੰਢੜੀ, ਗੰਢਾ - Next