Punjabi Thesaurus
ਗੋਤਮ ਬੁੱਧ
ਅਦ੍ਵਯ ਵਾਦੀ, ਅਰਹਨ, ਅਰਕ ਬੰਧ, ਆਰਯ, ਸਮੰਤ ਭੱਦ੍ਰ, ਸਰਵਗ੍ਯ, ਸਰਵਾਰਕ, ਸਰਵਾਰਬ ਸਿੱਧ, ਸ਼ਾਸਤਾ, ਸ਼ਾਕੀ ਮੁਨੀ, ਸ਼ਾਕ੍ਯ ਸਿੰਹ, ਸ਼ਾਕ੍ਯ ਮੁਨੀ, ਸਿੱਧ, ਸੁਗਤ, ਸ਼ੌਧੋਦਨਿ, ਸ਼੍ਰੀ ਘਨ, ਖਡ ਭਿਗ੍ਯ, ਜਿਨ, ਤਬਾਗਤ, ਦਸ਼ਵਲ, ਧਰਮ ਰਾਜ, ਬੁੱਧ, ਭਗਵਤ, ਮਹਾਂ ਮੈਤ੍ਰ, ਮਹਾ ਬੋਧ, ਮਾਇਆ ਦੇਵੀ ਸੁਤ, ਮਾਯਾ ਸੁਤ, ਮਾਰਜਿਤ, ਮੁਨੀਂਦ੍ਰ, ਲੋਕ ਜਿਤ, ਵਿਨਾਯਕ,
Prev - ਗੋਹਾ, ਗੋਡਾ, ਗੋਤਮ ਬੁੱਧ, ਗੋਤੀ,ਗੋਦ, ਗੋਦੜੀ, - Next