Punjabi Thesaurus
ਗਣੇਸ਼
ਉਮਾ ਸੁਤ, ਉਮਾ ਤਨ੍ਯ, ਉਮਾ ਤਾਤ, ਆਖੁਕ, ਆਦਿ ਪੂਜ੍ਯ, ਏਕ ਦੰਤ, ਏਕ ਰਦਨ, ਸ਼ਿਵ ਸੁਤ, ਸ਼ਿਵ ਨੰਦ, ਸ਼ੂਰਪ ਕਰਣ, ਹੇਰੰਬ ਹੇਰੰਭ, ਗਜ, ਗਜ ਬਦਨ, ਗਜ ਵਦਨ, ਗਜਾਸ੍ਯ, ਗਜਾਨਨ, ਗਣ ਪਤਿ, ਗਣ ਰਾਜ, ਗਣਾਧਿਪ, ਗਣਾਧ੍ਯਖ੍ਯ, ਗਿਰਜਾ ਸੁਤ, ਗਿਰਜਾ ਤਾਤ, ਜਗ ਵੰਦਜ, ਦ੍ਵੈ ਮਾਤ, ਦ੍ਵੈ ਮਾਤਰ, ਧੂਮ੍ਰ ਕੇਤ, ਪਰੁਸ਼ ਪਾਣਿ, ਬਕ੍ਰ ਤੁੰਡ, ਬਿਘਨ ਰਾਜ, ਬਿਨਾਇਕ, ਬਿਨਾਯਕ, ਬੁਧ ਵਿਧਾਤਾ, ਭਵਾਨੀ ਨੰਦਨਾ, ਭਾਲ ਚੰਦ੍ਰ, ਮਹਾ ਕਾਯ, ਮੂਖਕ ਬਾਹਨ, ਮੂਖਕ ਵਾਹਨ, ਮੋਦਕ ਪ੍ਰਿਯ, ਮੋਦ ਦਾਤਾ, ਲੰਬੋਦਰ, ਵਕ੍ਰ ਤੁੰਡ, ਵਿਕਟ, ਵਿਘਨ ਨਾਸ਼ਕ, ਵਿਘਨ ਰਾਜ, ਵਿਦਯਾ ਵਾਰਿਧਿ, ਵਿਨਾਇਕ, ਵਿਨਾਯਕ,
Prev - ਗੱਡਾ, ਗੱਡੀ, ਗਣੇਸ਼, ਗਦੈਲਾ,ਗਧਾ, ਗੱਭਰੂ, ਗਰਬ - Next