Punjabi Thesaurus
ਕੁਬੇਰ
ਅਲਕਾਧਿਪ, ਅਲਕਾ ਪਤਿ, ਅਲਕੇਸ, ਏਕ ਪਿੰਗ, ਏਡਵਿਡ, ਏਡਵਿਲ, ਏਲਵਿਲ, ਸਖ, ਸ੍ਰੀਦ, ਸ਼੍ਰੀਦ, ਸ੍ਰੀ ਦਿਹ, ਸ਼੍ਰੀ ਦਿਹ, ਕਿੰਨਰ ਪਤਿ, ਕਿੰਨਰ ਰਾਜ, ਕਿੰਨਰਾਧਿਪ, ਕਿੰਨਰੇਸ਼, ਕੁਮੇਰ, ਗੁਹਯਕ ਪਤਿ, ਗੁਹਯਕੇਸ਼੍ਵਰ, ਜੱਛ ਪਤਿ, ਜੱਛ ਰਾਜ, ਜੱਛਾਧੀਸ, ਤ੍ਰਿਅੰਬਕ ਸਖ, ਧਨਦ, ਧਨਪਤਿ, ਧਨਰਾਜ, ਧਨਾਧਿਪ, ਧਨੇਸ, ਧਨੇਸ਼, ਨਰ ਵਾਹਣ, ਪੁਣ੍ਯ ਜਨੇਸ, ਪੁਣ੍ਯ ਜਨੇਸ਼੍ਵਰ, ਪੌਲ ਸਤ੍ਯ, ਮਨੁਸ਼ ਧਰਮਨ, ਮਨੁਸ਼ ਧਰਮਾ, ਯਖ੍ਯ, ਯਨ੍ਯ ਰਾਜ, ਯਖ੍ਯ ਰਾਟ, ਰਾਜ ਰਾਜ, ਵੈਸ਼੍ਰਵਨ,
Prev - ਕੁੱਤਾ, ਕੁੱਤੀ, ਕੁਬੇਰ, ਕੁੱਬਾ,ਕੁਮੁਦਨੀ, ਕੁਰਬਾਨ, ਕੁਲੀਨ - Next