Punjabi Thesaurus



ਕਾਮ ਦੇਵ


ਅਦਾਇ, ਅਕਾਂਏ, ਅਕਾਯ, ਅਗਾਤਾ, ਅਗਾਤ੍ਰ, ਅਣੰਗ, ਅਤਨ, ਅਨਕਾਈ, ਅਨਕਾਂਏ, ਅਨਗ, ਅਨਨ੍ਯਜ, ਅਨੰਗ, ਅਨੰਯਜ, ਅਲਿ ਪਨਚ, ਆਤਮਭੂ, ਸਮਰ, ਸਾਰੰਗ, ਸ਼ਿਵ ਰਿਪ, ਸ਼ਿਵਾਰਿ, ਸ਼ਿਵਾਰੀ, ਸ਼ੰਬਰਾਰਿ, ਸ਼ੰਬਰਾਰੀ, ਹਰ ਅਰਿ, ਹਰਿ, ਕਾਂਤਿ, ਕਾਂਤਿ ਮਾਨ੍ਹ, ਕਾਮ ਕਾਮਗ, ਕਾਮ, ਚਾਹ, ਕਾਮਦ, ਕਾਮ-ਵਰਧਨ, ਕਾਮੀ, ਕਾਮੁਕ, ਕੁਸਮ ਸਰ, ਕੁਸਮਾਯੁਧ, ਕੁਸਮੇਸ਼, ਕੰਦਰਪ, ਕੰਦ੍ਰਪ, ਖੇਲਕ, ਤ੍ਰਿਪੁਰਾਰਿ ਅਰਿ, ਦਰਪਕ, ਦੁਛ, ਨਵਰੰਗੀ, ਨੰਦਕ, ਨੰਦਨ, ਨੰਦੀ, ਪਿਨਾਕਿ-ਅਰਿ, ਪਿਨਾਕੀ ਅਰਿ, ਪੁਸ਼ਪ ਧਨਵਨ, ਪੁਸ਼ਪ ਦਨ੍ਵਾ, ਪੁਹਪ ਚਾਂਪ, ਪਹਪ ਧਨਖ, ਪੁਹਪ ਧਠਖ ਧਰ, ਪਖਪ ਚਾਂਪ, ਪਖਪ ਦਨਵਾ, ਪੰਚ ਸਰ, ਪੰਚ ਸ਼ਰ, ਪੰਚ ਬਾਣ, ਪੰਚ ਬਾਨ, ਪੰਜ ਤੀਰ ਧਾਰੀ, ਪ੍ਰਦੁਮਾਨ, ਪ੍ਰਦ੍ਯੁਤ੍ਰ, ਪ੍ਰਦ੍ਯੁਮਨ, ਬਿਤਨ, ਬ੍ਰਹਮ ਸੂ, ਭ੍ਰਮਰ ਪਨਚ ਧਰ, ਭ੍ਰਾਮਕ, ਭ੍ਰਿੰਗ, ਮਕਰ ਕੇਤ, ਮਕਰ ਧੁਜ, ਮਚੰਕ, ਮਤਸ ਕੇਤ, ਮਦਨ, ਮਦੋਨ, ਮਨਸਿਜ, ਮਨਜ, ਮਨਮਥ, ਮਨ ਮਥਨ, ਮਨੋਜ, ਮਨੋਜਵ, ਮਨੋਭਵ, ਮਾਤੰਗ, ਮਾਰ, ਮਾਰਣ, ਮੀਨ ਕੇਤ, ਮੀਨ ਧੁਜ, ਮੋਹ, ਮੋਹਕ, ਮੋਹਨ, ਮੋਹ ਵਰਧਨ, ਮੈਨ, ਰਤਿ ਪਤਿ, ਰਤਿ ਪ੍ਰਿਯ, ਰਤੀ ਪਤੀ, ਰੱਤੇਸ਼, ਰਮ, ਰਮਣ, ਰਾਮ, ਰਾਮ ਮਾਣ, ਰੁਦ੍ਰਾਰਿ, ਵਿਸ਼ਵ ਕੇਤ, ਵਿਸ਼੍ਵ ਕੇਤੂ, ਵਿਰਹ ਵਿਦਾਰ, ਵਿਲਾਸ,



Prev - ਕਾਣਾ, ਕਾਂਬਾ, ਕਾਮ ਦੇਵ, ਕਾਮਧੇਨ,ਕਾਮਾ, ਕਾਮੀ, ਕਾਰਤਕ - Next

Punjabi Unicode Keys Keyboard