Punjabi Thesaurus
ਉਠੱਣੀ
ਉਸਟਰੀ, ਉਸਟੀ, ਉਸ਼ਤਰੀ, ਊਂਟਨੀ, ਊਠਣੀ, ਸਾਂਡਨੀ, ਕੁਲ ਨਾਸ਼ਨੀ, ਕੰਟਕਾਸਨੀ, ਕ੍ਰਮੇਲਕਾ, ਦੀਰਘਾ, ਦੀਰਘ ਗ੍ਰੀਵਾ, ਦੀਰਘ ਜੰਘਾ, ਧੂਸਰੀ, ਧੂਮ੍ਰਕਾ, ਬੋਤੀ, ਮਹਾਂਗਾ, ਮਹਾਂ ਗ੍ਰੀਵਾ, ਮਹਾਂ ਜੰਘਾ, ਰਵਣੀ, ਲੰਬੋਸ਼ਟੀ, ਵਕ੍ਰ ਗ੍ਰੀਵਾ, ਵਾਸੰਤੀ, ਸ਼ਰਭੀ, ਸ਼ੁਤਰੀ, ਸ਼੍ਰਿੰਖਲਕਾ,
Prev - ਉੱਜੜਨਾ, ਉੱਠ, ਉਠੱਣੀ, ਉਡਾਰੀ,ਉਡੀਕ, ਉਤਸ਼ਾਹ - Next