Punjabi Thesaurus
ਅੱਗ
ਉਸਨ, ਉਖਰ ਬੁੱਧ, ਅਗਨ, ਅਗਨਿ, ਅਗਨੀ, ਅਨਲ, ਅਪਪਤ, ਅਪਿੱਤ, ਅਮਰ ਜਿਹਵ, ਅਾਸ਼ ਸ਼ੁਕਸ਼ਣ, ਅਾਸ਼੍ਯਾਸ਼, ਅਾਸ਼੍ਰ੍ਯਾਸ਼, ਆਗ, ਆਤਸ, ਅਾਤਸ਼, ਅਾਤਸੜੀ, ਸਪਤ ਜਿਹਵ, ਸਪਤਾਰਹਿ, ਸਪਤਾਰਚਿਖ, ਸ਼ਿਖਾਵਤ, ਸ਼ਿਖਾਵਾਨ, ਸ਼ਿਖਿ, ਸਿਖੀ, ਸ਼ੁਖਮ, ਸ਼ੁਖਮਨ, ਸ਼ੁਖਮਾ, ਸ਼ੁਚਿ, ਸ਼ੁਣਮਨ, ਸ਼ੋਚਿਣ ਕੇਸ਼, ਹਰਿ, ਹਵ੍ਯ ਵਾਹਨ, ਹਿਰਣ੍ਯ ਰੇਤ, ਹਿਰਣ੍ਯ ਰੇਤਾ, ਹੁਤਭੁਕ, ਹੁਤਭੂਜ, ਹੁਤਾਸਨ, ਹੁਤਾਸ਼ਨ, ਹੋਤਾਇਆ, ਹ੍ਵਯ ਵਾਹਨ, ਕਸੁੰਭੜਾ, ਕ੍ਰਿਸ਼ਣ ਵਰਤਮਨ, ਕ੍ਰਿਸਾਨ, ਕ੍ਰਿਸਾਨ ਵਰਤਮ, ਕ੍ਰਿਪੀਟ ਯੋਨਿ, ਕੁਤਪ, ਕੁੰਤ, ਚਿਤ੍ਰ ਭਾਨੁ, ਚਿਤ੍ਰ ਭਾਨੂ, ਜਜਨ, ਜਲ ਜੋਤ, ਜਾਤ ਵੇਦ, ਜਾਤ ਵੇਦਹ, ਜਾਤ ਵੇਦਸ, ਜਾਲ, ਜੁਅਾਲਾ, ਜ੍ਵਾਲ, ਜ੍ਵਾਲਨ, ਤਨੂਨ ਪਾਤ, ਤਨੂਨ ਪਾਦ, ਤਪਨ, ਤੇਜ, ਦਹਨ, ਦਗਧ ਦ੍ਰਮ, ਦਮੁਨ, ਦਵ, ਧਨੰਜ੍ਯ, ਧੂਮ੍ਰ ਕੇਤ, ਧੂਮ੍ਰ ਧੁਜ, ਨਾਰ, ਨਿਰਜੁਰ ਜੀਭ, ਪਵਨ ਸਖ, ਪਾਂਚ ਜਨ੍ਯ, ਪਾਥ, ਪਾਥਹ, ਪਾਵਕ, ਪਾਵਕ ਸਖ, ਬਸੰਤਰ, ਬਸੰਦਰ, ਬਰਹਿ, ਬਰਹਿਸ, ਬਰਹਿਖ, ਬੈਸੰਤਰ, ਬੈਸ੍ਵਾਂਤਰ, ਬੰਨ੍ਹਿ, ਬੰਨ੍ਹੀ, ਭਾਹਿ, ਮਾਰੂ, ਰੋਹਿਤਾਸ਼੍ਵ, ਵਹਨਿ, ਵਾਇਸਾਣੋਹ, ਵਾਯੂ ਸਖ, ਵਾਯੂ ਸਖਾ, ਵਿਭਾਵਸ, ਵ੍ਰਿਹਧਾਨ, ਵ੍ਰਿਕ, ਵੀਤਿ ਹੋਤ੍ਰ, ਵੇਦਸ, ਵੈਸ਼੍ਵਾਨਰ, ਵੈਸ਼੍ਵਾ ਨਰਹ,
Prev - ਅਗਨਿ ਸ਼ਿਖਾ, ਅਗਰ, ਅੱਗ, ਅਗਿਆਨਤਾ,ਅੱਗ ਦਾ ਕਸ਼ਟ - Next