Punjabi Thesaurus
ਅੰਬ
ਅਤਿ ਸ਼ੌਰਭ, ਅਮ੍ਰ, ਅਮ੍ਰਿਤ, ਅਮ੍ਰਿਤ ਫਲ, ਅਲਿ ਪ੍ਰਿਯ, ਆਂਬ, ਆਮ, ਆਮ੍ਰ, ਇਸਤ੍ਰੀ ਪ੍ਰਿਯ, ਸਹਕਾਰ, ਸੁਮਦਨ, ਸ਼ੁਕ੍ਰ ਪ੍ਰਿਯ, ਸ਼੍ਰੇਸ਼ਟ, ਕਮਾਰਾ, ਕਾਮ ਸ਼ਰ, ਕਾਮ ਵੱਲਭ, ਕਾਲਾਂਗ, ਕੀਰੇਖ਼ਨ, ਕੇਸਵਾਯੁਧ, ਕੌਸ਼ੀ, ਕੋਖ਼ੀ, ਖਟਪਾਦਾਤਥਿ, ਗੰਧ ਬੰਧ, ਚੂਤ, ਚੂਤਕ, ਨੂਤ, ਪਿਕ ਪ੍ਰਿਯ, ਪਿਕ ਬੱਲਭ, ਪਿਕ ਬੰਧ, ਪਿਕ ਵੱਲਭ, ਪ੍ਰਿਯੰਬ, ਫਲ ਸ਼੍ਰੇਸ਼ਟ, ਭ੍ਰਿੰਗਾਭੀਸ਼ਟ, ਮਦਰਾ ਸਖ, ਮਦਾਢਯਾ, ਮਧ ਦੂਤ, ਮਨਮਥਾਵਾਸ, ਮਾਕੰਦ, ਮ੍ਰਿਖ਼ਾਲਕ, ਮੋਦਾਕਯ੍, ਰਸਾਲ, ਵਸੰਤਦ੍ਰੁ,
Prev - ਅੰਨ, ਅੰਨ੍ਹਾ, ਅੰਬ, ਅੰਬ ਹਲਦੀ,ਅੰਬਾੜਾ, ਅੰਮ੍ਰਿਤ, ਅੰਮ੍ਰਿਤਸਰ - Next