Punjabi Thesaurus
ਅਪਵਿੱਤ੍ਰ
ਅਸੁਚ, ਅਸ਼ੁਚ, ਅਸੁਧ, ਅਸ਼ੁਧ, ਅਸੂਚਾ, ਅਸ਼ੂਚਾ, ਅਸੌਚ, ਅਸ਼ੌਚ, ਅਪਾਵਨ, ਅਮੇਧ, ਕੁਹਥਰਾ, ਕੁਹਥੜਾ, ਕੁਹਥੀ, ਕੁਚਲ, ਕੁਚੀਲ, ਕੁਛਿਤ, ਕੁਛੋਤ, ਕੁਥਰਾ, ਕੋਥਰਾ, ਗਲੀਜ਼, ਗੰਦਾ, ਦੂਸ਼ਿਤ, ਦੂਖ਼ਿਤ, ਨਾਪਾਕ, ਪਲੀਤ, ਪਲੀਦ, ਪਾਪੀ, ਮਲਿਨ, ਮਲੀ, ਮਲੀਨ, ਮੈਲਾ,
Prev - ਅਪੱਛਰਾ, ਅਪਨਾਉਣਾ, ਅਪਵਿੱਤ੍ਰ, ਅਪਵਿੱਤ੍ਰਤਾ,ਅਫਲ ਬ੍ਰਿੱਛ, ਅਫਾਰਾ, ਅਫ਼ੀਮ - Next