Punjabi Thesaurus
ਅਕਾਸ਼
ਉਧਾਣ, ਉੱਧਾਣ, ਉਭ, ਊਭ, ਊਰਧ ਲੋਕ, ਅਕਾਸ, ਅਗਾਸ, ਅਸਮਾਣ, ਅਸਮਾਨ, ਅਖਰ, ਅਰਸ, ਅਰਸ਼, ਅਨੰਗ, ਅਨੰਤ, ਅੱਭ੍ਰ, ਅਲ, ਆਕਾਸ, ਆਕਾਸ਼, ਆਗਾਸ, ਆਸਮਾਣ, ਆਸਮਾਨ, ਅੰਤਰਿਖ਼, ਅੰਤਰੀਖ਼੍ਯ, ਅੰਬਰ, ਅੰਭ, ਸਸ ਉਪਾਰਜਨ ਚਰ ਧਰ, ਸਪਿਹਰ, ਸਬਦ, ਸ਼ਬਦ, ਸੁਰਵਰਤਮ, ਸੂਨ, ਸ਼ੂਨ, ਸ਼ੂਨ੍ਯ, ਕਿਰਨ ਧਰ ਧਰ, ਕੁਨਾਭ, ਖ, ਖੇ, ਖੰ, ਗਗਨ, ਗਯਣ, ਗਯਨ, ਗਰਦੂੰ, ਗੈਣ, ਗੈਣਾਰ, ਗੈਨ, ਗੋਧਰ ਧਰ, ਘਨ ਵਾਸ, ਚਰਖ, ਚੰਦ੍ਰ ਧਰ, ਛਟਾ ਧਰ ਧਰ, ਤਾਰਾ ਪਥ, ਤ੍ਰਿਪਿਖ਼ਟਪ, ਤ੍ਰਿਵਿਸ਼ਟਪ, ਦਯੋ, ਦ੍ਯੁ, ਦ੍ਯੁਸ, ਦ੍ਯੋ, ਦ੍ਯੌ, ਦਿਨ ਘਾਤਨੀ ਚਰ ਧਰ, ਦਿਵ, ਧੂਰਮ, ਨਭ, ਨਭਸ, ਨਾਕ, ਨਿਸਾਚਰ ਧਰ, ਪੁਸ਼ਕਰ, ਪੁਖਕਰ, ਫਲਕ, ਬ੍ਯੋਮ, ਮਹਾਂ ਬਿਲ, ਮਰੀਚ ਧਰ ਧਰ, ਮਰੁਤ ਵਰਤਮ, ਮੇਘ ਵਰਤਮ, ਮੇਘਵਾਧ੍ਵਨ, ਮੇਘਵੇਸ਼ਮ, ਮੇਘਾਧ੍ਵਾ, ਰਵਿ ਹਰਨਿ ਚਰ ਧਰ, ਵਯੋਮ, ਵਿਸ਼ਣਪਦ, ਵਿਹਾਯ, ਵਿਹਾਯਸ, ਵਿਯਤ, ਵ੍ਯੋਮ,
Prev - ਅਕਹ, ਅਕਰ ਕਰਾ, ਅਕਾਸ਼, ਅਕਾਸ਼ ਵੇਲ,ਅਕਾਸ਼ੀ ਪੀਂਘ, ਅੱਕ, ਅੱਕਫਲ - Next