Khalsa
Revision as of 07:51, 14 October 2019 by Akhand-kirtane (talk | contribs) (→Shabad by Sri Guru Gobind Singh ji)
A person initied into the Khalsa is called "Amritdhari" (One containing Amrit)
Shabad by Sri Guru Gobind Singh ji
Original Gurmukhi | Roman transliteration | |
ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥ | khalsa maero roop hai khhas | |
ਖ਼ਾਲਸੇ ਮਹਿ ਹੌ ਕਰੌ ਨਿਵਾਸ ॥ | khalsa mehi ho karo nivas | |
ਖ਼ਾਲਸਾ ਮੇਰੋ ਮਖ ਹੈ ਅੰਗਾ ॥ | khalsa maero mukh hai anga | |
ਖ਼ਾਲਸੇ ਕੇ ਹੌਂ ਸਦ ਸਦ ਸੰਗਾ॥ | khalsae kae hon sadh sadh sanga | |
ਖ਼ਾਲਸਾ ਮੇਰੋ ਇਸ਼† ਸਹਿਰਦ ॥ | khhalasa maero eisht suhiradh | |
ਖ਼ਾਲਸਾ ਮੇਰੋ ਕਹੀਅਤ ਬਿਰਦ ॥ | khhalasa maero keheeath biradh | |
ਖ਼ਾਲਸਾ ਮੇਰੋ ਪਛ ਅਰ ਪਾਤਾ ॥ | khhalasa maero pashh ar patha | |
ਖ਼ਾਲਸਾ ਮੇਰੋ ਸਖ ਅਹਿਲਾਦਾ ॥ | khhalasa maero sukh ahiladha | |
ਖ਼ਾਲਸਾ ਮੇਰੋ ਮਿੱਤਰ ਸਖਾਈ ॥ | khhalasa maero mthir sakhaee | |
ਖ਼ਾਲਸਾ ਮਾਤ ਪਿਤਾ ਸਖਦਾਈ ॥ | khhalasa math pitha sukhadhaee | |
ਖ਼ਾਲਸਾ ਮੇਰੀ ਸੋਭਾ ਸੀਲਾ ॥ | khhalasa maeree sobha seela | |
ਖ਼ਾਲਸਾ ਬੰਧ ਸਖਾ ਸਦ ਡੀਲਾ ॥ | khhalasa bandhh sakha sadh ddeela | |
ਖ਼ਾਲਸਾ ਮੇਰੀ ਜਾਤ ਅਰ ਪਤ ॥ | khhalasa maeree jath ar path | |
ਖ਼ਾਲਸਾ ਸੋ ਮਾ ਕੋ ਉਤਪਤ ॥ | khhalasa so ma ko outhapath | |
ਖ਼ਾਲਸਾ ਮੇਰੋ ਭਵਨ ਭੰਡਾਰਾ ॥ | khhalasa maero bhavan bhanddara | |
ਖ਼ਾਲਸੇ ਕਰ ਮੇਰੋ ਸਤਿਕਾਰਾ ॥ | khhalasae kar maero sathikara | |
ਖ਼ਾਲਸਾ ਮੇਰੋ ਸਵਜਨ ਪਰਵਾਰਾ ॥ | khhalasa maero svajan pravara | |
ਖ਼ਾਲਸਾ ਮੇਰੋ ਕਰਤ ਉਧਾਰਾ ॥ | khhalasa maero karath oudhhara | |
ਖ਼ਾਲਸਾ ਮੇਰੋ ਪਿੰਡ ਪਰਾਨ ॥ | khhalasa maero pindd paran | |
ਖ਼ਾਲਸਾ ਮੇਰੀ ਜਾਨ ਕੀ ਜਾਨ ॥ | khhalasa maeree jan kee jan | |
ਮਾਨ ਮਹਤ ਮੇਰੀ ਖ਼ਾਲਸਾ ਸਹੀ ॥ | man mehath maeree khhalasa sehee | |
ਖ਼ਾਲਸਾ ਮੇਰੋ ਸਵਾਰਥ ਸਹੀ ॥ | khhalasa maero svarathh sehee | |
ਖ਼ਾਲਸਾ ਮੇਰੋ ਕਰੇ ਨਿਰਬਾਹ ॥ | khhalasa maero karae nirabah | |
ਖ਼ਾਲਸਾ ਮੇਰੋ ਦੇਹ ਅਰ ਸਾਹ ॥ | khhalasa maero dhaeh ar sah | |
ਖ਼ਾਲਸਾ ਮੇਰੋ ਧਰਮ ਅਰ ਕਰਮ ॥ | khhalasa maero dhharam ar karam | |
ਖ਼ਾਲਸਾ ਮੇਰੋ ਭੇਦ ਨਿਜ ਮਰਮ ॥ | khhalasa maero bhaedh nij maram | |
ਖ਼ਾਲਸਾ ਮੇਰੋ ਸਤਿਗਰ ਪੂਰਾ ॥ | khhalasa maero sathigur poora | |
ਖ਼ਾਲਸਾ ਮੇਰੋ ਸੱਜਨ ਸੂਰਾ ॥ | khhalasa maero sajan soora | |
ਖ਼ਾਲਸਾ ਮੇਰੋ ਬਧ ਅਰ ਗਿਆਨ ॥ | khhalasa maero budhh ar gian | |
ਖ਼ਾਲਸੇ ਕਾ ਹੋ ਧਰੋ ਧਿਆਨ ॥ | khhalasae ka ho dhharo dhhian | |
ਉਪਮਾ ਖ਼ਾਲਸੇ ਜਾਤ ਨ ਕਹੀ ॥ | oupama khhalasae jath n kehee | |
ਜਿਹਵਾ ਝਕ ਪਾਰ ਨਹਿ ਲਹੀ ॥ | jihava eaek par nehi lehee | |
ਸੇਸ ਰਸਨ ਸਾਰਦ ਸੀ ਬਧਿ ॥ | saes rasan saradh see budhh | |
ਤਦਪ ਨ ਉਪਮਾ ਬਰਨਤ ਸਧ ॥ | thadhap n oupama baranath sudhh | |
ਯਾ ਮੈ ਰੰਚ ਨ ਮਿਥਿਆ ਭਾਖੀ ॥ | ya mai ranch n mithhia bhakhee | |
ਪਾਰਬਰਹਮ ਗਰ ਨਾਨਕ ਸਾਖੀ ॥ | parabreham gur naanak sakhee | |
ਰੋਮ ਰੋਮ ਜੇ ਰਸਨਾ ਪਾਂਊ ॥ | rom rom jae rasana panoo | |
ਤਦਪ ਖ਼ਾਲਸਾ ਜਸ ਤਹਿ ਗਾਊਂ ॥ | thadhap khhalasa jas thehi gaoon | |
ਹੌ ਖ਼ਾਲਸੇ ਕੋ ਖ਼ਾਲਸਾ ਮੇਰੋ ॥ | ha khhalasae ko khhalasa maero | |
ਓਤ ਪੋਤਿ ਸਾਗਰ ਬੂੰਦੇਰੋ ॥ | outh poth sagar boondhaero | |
ਖ਼ਾਲਸਾ ਅਕਾਲ ਪਰਖ ਕੀ ਫ਼ੌਜ ॥ | khhalasa akal purakh kee aj | |
ਪਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ ॥ | pragattiou khhalasa pramatham kee moj | |
ਜਬ ਲਗ ਖ਼ਾਲਸਾ ਰਹੇ ਨਿਆਰਾ ॥ | jab lag khhalasa rehae niara | |
ਤਬ ਲਗ ਤੇਜ ਕੀਉ ਮੈਂ ਸਾਰਾ ॥ | thab lag thaej keeo main sara | |
ਜਬ ਇਹ ਗਹੈ ਬਿਪਰਨ ਕੀ ਰੀਤ ॥ | jab eih gehai biparan kee reeth | |
ਮੈਂ ਨ ਕਰੋਂ ਇਨ ਕੀ ਪਰਤੀਤ ॥ | main n karon ein kee pratheeth |