Punjabi Thesaurus
ਸਵੇਰਾ
ਉਸ਼ਾ, ਉਖ, ਉਖਸ, ਉਗਵਣ, ਉਗਵਨ, ਉਦੋਤ, ਊਖ, ਅਹਿਰ ਮੁਖ, ਅਰਣੋਦਯ, ਅੰਮ੍ਰਿਤ ਵੇਲਾ, ਸਕਾਰ, ਸਕਾਲ, ਸਬਾਹ, ਸਬੇਰ, ਸਬੇਰਾ, ਸਵੇਰ, ਸਾਬਾਹ, ਸੁਬਹ, ਸੁਬ੍ਹਾ, ਸੁਭਹ, ਸੰਧਿਆ, ਕਲ, ਕਲ੍ਯ, ਗੋਸਰਗ, ਝਾਲਾਂਗ, ਝਾਲਾਂਖ, ਝਾਲਾਂਘਾ, ਝਾਲਿ, ਝਾਲੂ, ਤੜਕਾ, ਦਿਨ ਅਾਗਰ, ਦਿਨ ਮੁਖ, ਦੋਤ, ਪਹੁ ਫੁਟਾਲਾ, ਪ੍ਰਤ੍ਯੁਖਸੀ, ਪ੍ਰਤ੍ਯੂਖ, ਪ੍ਰਭਾਤ, ਪ੍ਰਾਤ, ਪ੍ਰਾਤਹ, ਪ੍ਰਾਤਹ ਕਾਲ, ਪ੍ਰਾਤਰ, ਫਜ਼ਰ, ਬਿਹਾਗ, ਬਿਹਾਨ, ਭੇਲਕ, ਭਿਨਸਾਰ, ਭੁਨਸਾਰ, ਭੋਰ, ਭੋਰਾ, ਵਿਹਾਣਾ, ਵਿਭਾਤ, ਵ੍ਯੁਖ਼ਟ,
Prev - ਸਵਾਰੀ, ਸਵੇਰਾ, ਸੜਨਾ,ਸ਼ਾਸਤ੍ਰ, ਸ਼ਾਸਤ੍ਰੀ, ਸਾਹ - Next