Punjabi Thesaurus
ਧਰਮ ਰਾਜ
ਉਦੰਬਰ, ਔਡੰਬਰ, ਅੰਤਕ, ਸ਼ਮਨ, ਸਮ ਵਰਤਨਿ੍, ਸਰਵ ਭੂਤ ਖਯ, ਸ਼ੀਰਣ ਪਾਦ, ਸੁਤ ਭਾਨ, ਸੂਰਜ਼ ਪੁਤ੍ਰ, ਸੂਰਯ ਸੁਤ, ਸੰਜਮਨੀ ਪਤਿ, ਸ਼੍ਰਾਧ ਦੇਵ, ਹਰਿ, ਕਰਮ ਕਰ, ਕਰਾਲ, ਕਾਲ, ਕਾਲ ਪੁਰਖ, ਕਾਲਿੰਦ੍ਰੀ, ਅਨੁਜ, ਕੀਨਾਲ, ਕੋਪੰਤ, ਕੰਕ, ਕ੍ਰਿਤਾਂਤ, ਚਿਤ੍ਰ, ਚਿਤ੍ਰ ਗੁਪਤ, ਜਗਤ ਘਾਇਕ, ਜਮਨਾ ਭ੍ਰਾਤ, ਜਮਰਾ, ਜਮਰਾਜ, ਜੀਵਤੇਸ਼, ਜੀਵਨ ਪਤਿ, ਡੰਡ ਧਰ, ਦਘਨ, ਦੰਡ ਧਰ, ਦੰਡੀ, ਧਰਮ, ਧਰਮ ਰਾਇ, ਨਰ ਦੰਡ ਧਰ, ਨਿਰਪਤਿ, ਨੀਲ, ਪਰਮੇਸਨੀ, ਪਰੇਤ ਰਾਜ, ਪਰੇਤ ਰਾਟ, ਪਿਤਰ ਪਤਿ, ਪਿਤਰ ਰਾਜ, ਭਾਨ ਸੁਤ, ਭੀਮ ਸ਼ਾਸਨ, ਮਹਿਖ ਧੁਜ, ਮਹਿਖ ਬਾਹਨ, ਮਹਿਖ ਵਾਹਨ, ਮ੍ਰਿਤ੍ਯੁ, ਮ੍ਰਿਤ੍ਯੁ ਪਤਿ, ਯਮ, ਯਮਰਾਜ, ਰਵਿ ਸੁਤ, ਵੈਵਸ੍ਵਤ, ਵ੍ਰਿਕੋਦਰ,
Prev - ਧਰਤੀ, ਧਰਮ, ਧਰਮ ਰਾਜ, ਧੜ,ਧਾਵਾ, ਧਿਆਨ, ਧੀਰਜ - Next