Punjabi Thesaurus
ਧਰਤੀ
ਉਦਧਿ ਵਸਨਾ, ਉਰਬਰਾ, ਉਰਬੀ, ਉਰਮਿ, ਉਰਮੀ, ਉਰਵਰਾ, ਉਰਵਿ, ਉਰਵੀ, ਉਰਾ, ਅਸਥਲਾ, ਅਸੁਰ, ਅਚਲ, ਅਚਲ ਕੀਲਾ, ਅਚਲਾ, ਅਦਿਤ, ਅਦਿਤਿ, ਅਦਿਤੀ, ਅਨੰਤਾ, ਅਬਿਧ, ਮੇਖਲਾ, ਅਵਨਿ, ਅਵਨੀ, ਆਦਮਾ, ਆਦਯਾ, ਆਦ੍ਯ, ਔਨਿ, ਔਨੀ, ਅੰਬ ਜਨੀ, ਇਰਾ, ਇਕਲਾ, ਇਲਾ, ਇੜਕਾ, ਇੜਾ, ਸਹਾ, ਸਥਲੀ, ਸਥਿਰਾ, ਸਾਗਰ ਮੇਖਲਾ, ਸਾਗਰਾਂਬਰਾ, ਸਾਰੰਗ, ਸਿਸਟਨਿ, ਸ਼੍ਯਾਮਾ, ਸ੍ਰਵੰਸਹਾ, ਹਰਲੀ, ਹਰਿ, ਾਸਪੀ, ਕਾਸ਼ਪੀ, ਕਾਸ਼੍ਯਪੀ, ਕੁ, ਕੁੰਭਿਨੀ, ਕ੍ਰੀੜਾ ਕਾਂਤਾ, ਖਗਵਤੀ, ਖਮ, ਖਮਾ, ਖਿਆਮਾ, ਖਿਤ, ਖਿਮਾ, ਖੰਡਨੀ, ਖ੍ਯਤਿ, ਖ੍ਯਮ, ਖ੍ਯਯਤ, ਖ੍ਯਧੋਣੀ, ਖ੍ਯਾਮਾ, ਖ੍ਯੋਣੀ, ਗਉਨ, ਗਹਰੀ, ਗਾਇ, ਗਿਰਿ ਕ੍ਰਣਕਾ, ਗੋ, ਗੋਇ, ਗੋਤ੍ਰਾ, ਗੋਰਾ ਗੌ, ਗੰਧਵਤੀ, ਛਿਤ, ਛੋਨੀ, ਛੌਣੀ, ਜਗਤਾ, ਜਗਤੀ, ਜਗਦ੍ਵਹਾ, ਜਮੀਨ, ਜ਼ਮੀਨ, ਜ਼ਯਾ, ਜਿਮੀ, ਤਰਨੀ, ਤ੍ਰਾਤਿ, ਤ੍ਰੇਤਾ, ਥਲੀ, ਥਾਰਦ, ਥਿਰਾ, ਦੀਪਨਿ, ਦੁਹਨ, ਦੇਹਿਨੀ, ਦ੍ਰਮਨਿ, ਦ੍ਵਹਾ, ਧਰ, ਧਰਣਿ, ਧਰਣੀ, ਧਰਤਿ, ਧਰਨਿ, ਧਰਨੀ, ਧਰਮਾਈ, ਧਰਾ, ਧਾਰਣੀ, ਧਾਤੁਰ, ਧਾਤ੍ਰੀ, ਧਾਰਿਯਤ੍ਰੀ, ਧਾਰਾ, ਧਾਰਿਤ੍ਰੀ, ਧੂਮੀ, ਧੂਰਮ, ਨਥਨੀ, ਨਦਨੀ, ਨਿਸਚਲਾ, ਨੀਰਰਾਸ, ਪਾਰਾ, ਪਿਰਥਮੀ, ਪੁਹਮ, ਪੁਹਮਿ, ਪੁਹਮੀ, ਪੁਹਵੀ, ਪੁਢਵੀ, ਪੂਰ, ਪੂਰਨਿ, ਪ੍ਰਿਥਮਿ, ਪ੍ਰਿਥਮੀ, ਪ੍ਰਿਥੀ, ਪ੍ਰਿਥੁ, ਪ੍ਰਿਥ੍ਵੀ, ਬਸੁਅ, ਬਸੁਦਾ, ਬਸ਼ੁੰਧ੍ਰਾ, ਬਾਰਧਨੀ, ਬ੍ਰਿਛਨਿ, ਭੁੰਇ, ਭੁਈਂ, ਭੂ, ਭੂਅ, ਭੂਤ ਧਾਤ੍ਰੀ, ਭੂਮਿ, ਭੂਮੀ, ਭੋਂ, ਭੋਂਇ, ਭੋਮ, ਮਹਾਂ ਕਾਂਤਾ, ਮਹਿ, ਮਹੀ, ਮਿੱਟੀ, ਮੇਘ ਜਨੀ, ਮੇਦਨਿ, ਮੇਦਨੀ, ਮੈਦਣ, ਰਤਨ ਗਰਭਾ, ਰਤਨਾਵਤੀ, ਲੋਰ ਭਰ, ਵਸ਼ੁ, ਵਸੁਅ, ਵਸੁੰਧਰਾ, ਵਸੁਧਾ, ਵਸੁਮਤੀ, ਵਰਾ, ਵਿਸਵੰਭਰਾ, ਵਿਸ੍ਵੰਭਰਾ, ਵਿਪਲਾ, ਵੀਜ ਪ੍ਰਸੂ,
Prev - ਧਨੁਖ, ਧਨੁਖ ਧਾਰੀ, ਧਰਤੀ, ਧਰਮ,ਧਰਮ ਰਾਜ, ਧੜ, ਧਾਵਾ - Next