Punjabi Thesaurus



ਦਾਸ


ਉਪ ਸਥਾਤਾ, ਓਲਗ, ਓਲਗਾ, ਓਲਗੀ, ਓਲਗੀਆ, ਅਨੁਗ, ਅਨੁਗਨ, ਅਨੁਗਾਮੀ, ਅਨੁਚਰ, ਅਭਿਸਰ, ਆਗਿਆ ਕਾਰ, ਸਹਾਯ, ਸਰੀਤਾ, ਸੇਵਕ, ਸੇਵਾਦਾਰ, ਹਾਰੀ, ਹਿੰਦੂ, ਕਰਮ ਕਰ, ਕਿੰਕਰ, ਕੰਕਰ, ਖਾਦਿਮ, ਗੁਲ, ਗੁਲਾਮ, ਗੋਪ੍ਯਕ, ਗੋਲਾ, ਚਾਕਰ, ਚਾਰੁ, ਚੇਟਕੀ, ਚੇਟਕਈਆ, ਚੇਰਾ, ਚੇਲਾ, ਟਹਿਲੀਆ, ਟਹਿਲੂਆ, ਦਾਸਯ, ਦਾਸਰਾ, ਦਾਸੇਰਾ, ਨਫਰ, ਨੌਕਰ, ਨਿਆਜ੍ਯ, ਪਦਾਤ, ਪਰਿਕਰਮਾ, ਪਰਿਚਰ, ਪਰਿਚਾਰਕ, ਪਾਇਕ, ਪਾਯਕ, ਪ੍ਰੇਖ, ਪ੍ਰੇਖ੍ਯ, ਪੈੁਖ੍ਯ, ਬਿਧਕਰ, ਬੰਦਹ, ਬੰਦਾ, ਭੁਜਿਖ੍ਯ, ਭ੍ਰਿਤ, ਭ੍ਰਿਤ੍ਯ, ਲਉਂਡਾ, ਲਾਲਾ, ਲੌਂਡਾ, ਵਿਖਲ,



Prev - ਦਵਾ ਘਰ, ਦਵਾਤ, ਦਾਸ, ਦਾਸੀ,ਦਾਹੜਾ, ਦਾਜ, ਦਾਤਾ - Next

Punjabi Unicode Keys Keyboard