Punjabi Thesaurus
ਘੋੜਾ
ਅਸ, ਅਸਪ, ਅਸਬ, ਅਸਵ, ਅਸੁ, ਅਸ੍ਵ, ਅਸ਼੍ਵ, ਅਮ੍ਰਿਤ ਸੋਦਰ, ਅਰਬ, ਅਰਬਨ, ਅਰਬਯ, ਅਰਵਨ, ਅਰਵਾ, ਅਰੁਖ, ਏਕ ਸ਼ਫ, ਸਪਤ, ਸਰਜਜ, ਸ਼ਾਲਿ ਹੋਤ੍ਰੀ, ਸਿੰਧ, ਸਿੰਧਵ, ਸੁਆਸ, ਸੁਪਰਣ, ਸੈਈਂਧਵ, ਸੈਂਧਵ, ਸ਼੍ਰੀ ਭ੍ਰਾਤਾ, ਹਯ, ਹਰਿ, ਹਰੀ, ਹੈ, ਕਣਣੰਛ, ਕਿੰਕਨਿ, ਕਿਕਾਨ, ਖਿੰਗ, ਗੰਧਰਵ, ਘਾਰਾਟ, ਘੋਟ, ਘੋਟਕ, ਘੋਰ, ਘੋਰਾ, ਚਾਮਰੀ, ਜਵਨ, ਜਵੀ, ਤਾਜੀ, ਤਾਰਖ੍ਯ, ਤੁਰਅ, ਤੁਰਕੀ, ਤੁਰਗ, ਤੁਰਾ, ਤੁਰੰਗ, ਤੁਰੰਗਮ, ਨਿਹੰਗ, ਨਿਹੰਗਾ, ਪਵੰਗ, ਪਵੰਗਮ, ਪਾਗਾ, ਪੀਤੀ, ਬਾਹ, ਬਾਹਨ, ਬਾਹੂ, ਬਾਜ, ਭਉਰ, ਮਰੁਦ੍ਰਥ, ਵਾਹ, ਵਾਹਨ, ਵਾਜਨਿ, ਵਾਤਾਯਨ, ਵਿਆਨਕ, ਵੀਤਿ,
Prev - ਘੋਲ, ਘੋੜ ਸਵਾਰ, ਘੋੜਾ, ਘੋੜੀ,ਘੋੜੇ ਦਾ ਚਾਬਕ, ਘੋੜੇ ਦਾ ਖੁਰ, ਘੋੜੇ ਦੀ ਧੌਣ ਦੇ ਵਾਲ - Next