Punjabi Thesaurus
ਗਿੱਦੜ
ਸ਼ਾਲਾਵਿ੍ਕ, ਸਿਆਰ, ਸ਼ਿਆਲ, ਸ਼ਿਗਾਲ, ਸ਼ਿਯਾਰ, ਸ਼ਿਵਾ, ਸ਼ਿਵਾਲ, ਸ਼੍ਯਾਰ, ਸ਼੍ਰਵ ਧੂਰਤ, ਸ਼੍ਰਿਗਾਰ, ਸ਼੍ਰਿਗਾਲ, ਸ੍ਰਿੰਗਾਲ, ਕਟ ਸ੍ਵਾਦਕ, ਕੁਰਵ, ਕ੍ਰੋਖਟ, ਖਲ, ਗੀਦੜ, ਗੁਮਾਯੁ, ਗੋਮਾਯੁ, ਗੋਮੀ, ਘੋਰ ਬਾਸਨ, ਜੰਬੁਕ, ਜੰਬੂਕ, ਨਿਖਠੁਰ, ਫੇਰ, ਫੇਰਵ, ਫੇਰੰਤ, ਭੀਰੁ, ਭੂਰਮਾਯੁ, ਮ੍ਰਿਗ ਧੂਰਤਕ, ਵਨ ਸ਼੍ਰਵਾ, ਵੰਚਕ, ਵ੍ਯਾਘਨ ਨਾਇਕ,
Prev - ਗਿੱਡ, ਗਿਣਦੀ, ਗਿੱਦੜ, ਗਿਰਗਟ,ਗਿਲਂਜ, ਗਿਲਾਸ, ਗੀਤ - Next