Punjabi Thesaurus
ਕ੍ਰਿਸ਼ਨ
ਅਘਾਰਿ, ਅਨਿਕ ਦੁੰਦਭਿਜ, ਸਯਾਮ, ਸਲੌਨਾ, ਸਾਵਲ, ਸਾਂਵਲ, ਸਾਵਲਾ, ਸਾਂਵਲਾ, ਸਾਵਲੇ, ਸਾਂਵਲੇ, ਸਿਆਮ, ਸ਼ਿਆਮ, ਸਿਆਮਲ, ਸੰਵਲਿਯਾ, ਸ੍ਯਾਮ, ਸ਼੍ਯਾਮ, ਸ੍ਯਾਮਲ, ਸ਼੍ਯਾਮਲ, ਹਰਿ ਹਲੀ ਅਨੁਜ, ਹਲੀ ਭ੍ਰਾਤ, ਹ੍ਰਿਖੀਕੇਸ਼, ਕਨਈਆ, ਕਨਾਈ, ਕਨੈਯਾ, ਕਾਨ੍ਹ, ਕਾਲਿੰਦ੍ਰੀਏਸ, ਕਾਲਿਯ ਜਿਤ, ਕਾਲਿਯ ਦਮਨ, ਕਾਲਿਯ ਮਰਦਨ, ਕਾਲੀ ਨਾਥ, ਕਿਸ਼ਨ, ਕੇਸ਼ਵ, ਕੇਸਿਹਾ, ਕੇਸੀਹਾ, ਕੰਸਹਾ, ਕੰਸਮਾਰ, ਕੰਸਾਰਿ, ਕ੍ਰਿਸ਼ਣ, ਕ੍ਰਿਸਨ, ਗਿਰਿਧਰ, ਗਿਰਧਾਰੀ, ਗੋਪਾਲ, ਗੋਪੀ ਨਾਥ, ਗੋਵਰਧਨ ਧਾਰੀ, ਚੱਕ੍ਰਪਾਣਿ, ਚੰਦੇਰੀ ਨਾਥ ਰਿਪ, ਜਦ ਏਸ, ਜਦ ਨਾਥ, ਜਨਾਰਦਨ, ਜਾਦਮ ਰਾਇ, ਦੁਆਰਕਾਧੀਸ਼, ਦੁਆਰਕੇਸ਼, ਦੁਆਰਕੇਂਦਰ, ਦੁਆਰਵਤੀ ਨਾਇਕ, ਦੇਵਕੀ ਨੰਦਨ, ਨਰਕਾਸੁਰ ਰਿਪ, ਨਰਕਾਸੁਰ ਮਰਦਨ, ਨਾਰਾਇਣ, ਨੰਦ ਨੰਦਨ, ਪੁਰਸ਼ੋਤਮ, ਬਸਦੇਵਜ, ਬਕਤ੍ਰ ਰਿਪ, ਬਕਾਸੁਰ ਮਰਦਨ, ਬਕਤ੍ਰ ਰਿਪ, ਬਕਾਸੁਰ ਮਰਦਨ, ਬਾਪਰ ਧਰ, ਬਿਸਇਸ, ਬਿਰਹ, ਬੰਸੀਧਰ, ਬ੍ਰਿਜ ਭੂਸ਼ਣ, ਬ੍ਰਿਜ ਭੂਖਣ, ਭਗਵਾਨ, ਮਧ ਸੂਦਨ, ਮਾਧਵ, ਮੁਕੰਦ, ਮੁਰ ਮਰਦਨ, ਮੁਰਲੀ ਧਰ, ਯਦਨੰਦਨ, ਯਾਦਵੇਸ਼, ਯੋਗੀਂਦ੍ਰ, ਰਾਧਾ ਰਮਣ, ਵੰਸ਼ੀ ਧਰ,
Prev - ਕੰਵਲ ਬੀਜ, ਕੰਵਲ ਰਸ, ਕ੍ਰਿਸ਼ਨ, ਖਈ,ਉਸੀਰ, ਖਸ, ਖਸਖਸ - Next